Gurpreet Shayr of punjab
Banned
ਜੇ ਆਉਣਾ ਏ ਤਾਂ ਮੱਥੇ ਲਕੀਰ ਬਣ ਕੇ ਆ
ਸੁੱਚੀ ਮੁਹੱਬਤ ਦੀ ਕਿਤੇ ਤਸਵੀਰ ਬਣ ਕੇ ਆ
ਅਸੀ ਨਜ਼ਰਾ ਚੋਂ ਖਾਣ ਗਿੱਝੇ ਆ, ਚਲ ਤੀਰ ਬਣ ਕੇ ਆ
ਥਲ ਬਣ ਕੇ ਵਿੱਛ ਜਾਵਾਂਗੇ, ਨੀ ਅੜੀਏ ਨੀਰ ਬਣ ਕੇ ਆ
ਮੈਨੂੰ ਸ਼ਰਤਾਂ ਕੁਝ ਮਨਜ਼ੂਰ ਤੇਰੀਆਂ
ਅਸੀ ਕੰਨ ਵੀ ਪੜਾ ਲਵਾਂਗੇ
ਪਰ ਪਹਿਲਾਂ ਹੀਰ ਬਣ ਕੇ ਆ
ਸੁੱਚੀ ਮੁਹੱਬਤ ਦੀ ਕਿਤੇ ਤਸਵੀਰ ਬਣ ਕੇ ਆ
ਅਸੀ ਨਜ਼ਰਾ ਚੋਂ ਖਾਣ ਗਿੱਝੇ ਆ, ਚਲ ਤੀਰ ਬਣ ਕੇ ਆ
ਥਲ ਬਣ ਕੇ ਵਿੱਛ ਜਾਵਾਂਗੇ, ਨੀ ਅੜੀਏ ਨੀਰ ਬਣ ਕੇ ਆ
ਮੈਨੂੰ ਸ਼ਰਤਾਂ ਕੁਝ ਮਨਜ਼ੂਰ ਤੇਰੀਆਂ
ਅਸੀ ਕੰਨ ਵੀ ਪੜਾ ਲਵਾਂਗੇ
ਪਰ ਪਹਿਲਾਂ ਹੀਰ ਬਣ ਕੇ ਆ