jass_cancerian
VIP
ਫਾਸਲੇ ਦੀ ਲੋੜ ਹੈ ਜਿੰਨੀ,ਉੰਨਾਂ ਬਣਾ ਕੇ ਰਖਿਉ,
ਹਰ ਕਿਸੇ ਨੂੰ ਹੀ ਨਾਂ ਪਲਕਾਂ ਤੇ ਬਿਠਾ ਕੇ ਰਖਿਉ,
ਫਾਸਲੇ ਦੀ ਲੋੜ ਹੈ ਜਿੰਨੀ,ਉੰਨਾਂ ਬਣਾ ਕੇ ਰਖਿਉ,
ਦੇਖ ਕੇ ਹਨੇਰੇ ਚੁਫ਼ੇਰੇ, ਪਰਤ ਹੀ ਨਾਂ ਜਾਵਾਂ ਮੈਂ,
ਘਰ ਚ ਮੇਰੇ ਆਉਣ ਤੱਕ ਦੀਵਾ ਜਗਾ ਕੇ ਰਖਿਉ,
ਦੇਖ ਕੇ ਹਨੇਰੇ ਚੁਫ਼ੇਰੇ, ਪਰਤ ਹੀ ਨਾਂ ਜਾਵਾਂ ਮੈਂ,
ਘਰ ਚ ਮੇਰੇ ਆਉਣ ਤੱਕ ਦੀਵਾ ਜਗਾ ਕੇ ਰਖਿਉ,