ਕਿਸੇ ਲਈ ਇਕ ਜਰ੍ਰਰਾ ਹਾਂ ਮੈਂ

JUGGY D

BACK TO BASIC
ਲਖਾਂ ਰੋਸ ਪਲ ਰਹੇ ਨੇ
ਦਿਲ ਵਿੱਚ ਤਿੱਖੇ ਤਲਵਾਰ ਜਿਹੇ
ਲਖਾਂ ਇੰਨਾ ਤਲਵਾਰਾ ਦੀ ਮੈਂ
ਇੱਕ ਹੀ ਮਿਆਣ ਹਾਂ...!! :wah

ਵੀਰ ਜੀ ਮੈਂ ਕੀ ਕਹ ਸਕਦਾ ?? ਜੋ ਲਿਖਿਆ ਉਸਦੀ ਤਾਰੀਫ਼ ਲਈ ਮੇਰੇ ਕੋਲ ਸਬਦ ਨਹੀ ਹਨ !! ਸਿਰਫ... :wah :wah ਇਹੀ ਕਰ ਸਕਦਾ !!
 
ਲਖਾਂ ਰੋਸ ਪਲ ਰਹੇ ਨੇ
ਦਿਲ ਵਿੱਚ ਤਿੱਖੇ ਤਲਵਾਰ ਜਿਹੇ
ਲਖਾਂ ਇੰਨਾ ਤਲਵਾਰਾ ਦੀ ਮੈਂ
ਇੱਕ ਹੀ ਮਿਆਣ ਹਾਂ...!! :wah

ਵੀਰ ਜੀ ਮੈਂ ਕੀ ਕਹ ਸਕਦਾ ?? ਜੋ ਲਿਖਿਆ ਉਸਦੀ ਤਾਰੀਫ਼ ਲਈ ਮੇਰੇ ਕੋਲ ਸਬਦ ਨਹੀ ਹਨ !! ਸਿਰਫ... :wah :wah ਇਹੀ ਕਰ ਸਕਦਾ !!
thanx 22 g tusi enni gaur naal parde ho
menu v apni kavita di eh satar sab to damdar lgdi di
menu khushi hoyi ke tusi eh mention kita :so
 
ਕਿਸੇ ਲਈ ਇਕ ਜਰ੍ਰਰਾ ਹਾਂ ਮੈਂ
ਕਿਸੇ ਲਈ ਆਸਮਾਨ ਹਾਂ

ਕੰਡਿਆ ਦੇ ਸੰਗ ਯਾਰੀ ਮੇਰੀ
ਫੁਲਾਂ ਤੋ ਅਨਜਾਨ ਹਾਂ !
ਲਖਾਂ ਰੋਸ ਪਲ ਰਹੇ ਨੇ
ਦਿਲ ਵਿੱਚ ਤਿੱਖੇ ਤਲਵਾਰ ਜਿਹੇ
ਲਖਾਂ ਇੰਨਾ ਤਲਵਾਰਾ ਦੀ ਮੈਂ
ਇੱਕ ਹੀ ਮਯਾਨ ਹਾਂ !
ਰੀਝ ਨਾ ਪੂਰੀ ਕਰ ਸਕਿਆ
ਕੋਈ ਦਿਲ ਆਪਣੇ ਦੀ ਮੈਂ
ਰੋਜ ਮੈਂ ਲਾਰੇ ਲਾਉ਼ਦਾ ਰਿਹਾ ਇਸਨ਼ੂੰ
ਮੈਂ ਵੀ ਤਾਂ ਬੇਈਮਾਨ ਹਾਂ !
ਦੁਨੀਆ ਠੋਕਰ ਲਾ ਜਾਦੀਂ
ਜਿਵੇਂ ਰਾਹ ਦਾ ਮੈਂ ਕੋਈ ਪਥਰ ਹਾਂ
ਫਿਰ ਦੁਨੀਆ ਨੂੰ ਸਮਝਾਣਾ ਪੈਦਾਂ
ਯਾਰੌ ਮੈਂ ਇਨਸਾਨ ਹਾਂ !
ਸੁਭਾਅ ਆਪਣੇ ਨੂੰ ਮੈਂ ਖੂਦ ਵੀ ਨੀ ਜਾਣਦਾ
ਮਹਿਫਲਾਂ ਦੀ ਸ਼ਾਨ ਕਦੇ
ਤੇ ਕਦੇ ਚੁਪ ਵੀਰਾਨ ਹਾਂ !
ਕਿਸੇ ਲਈ ਇਕ ਜਰ੍ਰਰਾ ਹਾਂ ਮੈਂ
ਕਿਸੇ ਲਈ ਆਸਮਾਨ ਹਾਂ

ਕੰਡਿਆ ਦੇ ਸੰਗ ਯਾਰੀ ਮੇਰੀ
ਫੁਲਾਂ ਤੋ ਅਨਜਾਨ ਹਾਂ !
ਲਖਾਂ ਰੋਸ ਪਲ ਰਹੇ ਨੇ
ਦਿਲ ਵਿੱਚ ਤਿੱਖੇ ਤਲਵਾਰ ਜਿਹੇ
ਲਖਾਂ ਇੰਨਾ ਤਲਵਾਰਾ ਦੀ ਮੈਂ
ਇੱਕ ਹੀ ਮਯਾਨ ਹਾਂ !
ਰੀਝ ਨਾ ਪੂਰੀ ਕਰ ਸਕਿਆ
ਕੋਈ ਦਿਲ ਆਪਣੇ ਦੀ ਮੈਂ
ਰੋਜ ਮੈਂ ਲਾਰੇ ਲਾਉ਼ਦਾ ਰਿਹਾ ਇਸਨ਼ੂੰ
ਮੈਂ ਵੀ ਤਾਂ ਬੇਈਮਾਨ ਹਾਂ !
ਦੁਨੀਆ ਠੋਕਰ ਲਾ ਜਾਦੀਂ
ਜਿਵੇਂ ਰਾਹ ਦਾ ਮੈਂ ਕੋਈ ਪਥਰ ਹਾਂ
ਫਿਰ ਦੁਨੀਆ ਨੂੰ ਸਮਝਾਣਾ ਪੈਦਾਂ
ਯਾਰੌ ਮੈਂ ਇਨਸਾਨ ਹਾਂ !
ਸੁਭਾਅ ਆਪਣੇ ਨੂੰ ਮੈਂ ਖੂਦ ਵੀ ਨੀ ਜਾਣਦਾ
ਮਹਿਫਲਾਂ ਦੀ ਸ਼ਾਨ ਕਦੇ
ਤੇ ਕਦੇ ਚੁਪ ਵੀਰਾਨ ਹਾਂ !
ਚਿਹਰੇ ਤੇ ਬਨਾਵਟੀ
ਹਾਸੇ ਨੇ ਕੁਝ ਪਾਲ ਲਏ
ਦਿਲੋਂ ਤਾਂ ਮੈਂ ਅਦਰੋਂ

ਧੁਖਦਾ ਸ਼ਮਸ਼ਾਨ ਹਾਂ
ਮਨ ਦਾ ਸ਼ਾਹ ਹਾਂ ਤੇ
ਤਨ ਦਾ ਗਰੀਬ ਹਾਂ
ਸੋਚ ਤੋ ਆਜਾਦ ਹਾਂ ਤੇ
ਕਲਮ ਦਾ ਗੁਲਾਮ ਹਾਂ !
ਮਨ ਦਾ ਸ਼ਾਹ ਹਾਂ ਤੇ
ਤਨ ਦਾ ਗਰੀਬ ਹਾਂ
ਸੋਚ ਤੋ ਆਜਾਦ ਹਾਂ ਤੇ
ਕਲਮ ਦਾ ਗੁਲਾਮ ਹਾਂ !
 

chardi kala vich rhiye

HaRdCoRe BiOtEcHnOlOgIsT
ਜਨਤਾ ਰੂਪੀ ਟੱਟੂ ਨੂੰ ਕੀ ਫ਼ਰਕ ਪੈਂਦਾ,
"ਗਿੱਲ" ਚੜੇ ਉੱਸ ਤੇ ਭਾਵੇਂ "ਗੁਰਨਾਮ" ਚੜੇ

Bai ji eh signature lines baahliya kaim laggiya mainu sachii....:salut

ju alwyz share awesum artistic works...keep up d gud work...:gl
 

JUGGY D

BACK TO BASIC
thanx 22 g tusi enni gaur naal parde ho
menu v apni kavita di eh satar sab to damdar lgdi di
menu khushi hoyi ke tusi eh mention kita :so


ਵੀਰ ਧਿਆਨ ਨਾਲ ਪੜਦੇ ਹਾ ਜਾਂ ਨਹੀ ਇਹ ਤਾਂ ਪਤਾ ਨਹੀ,ਪਰ ਕਿਸੇ ਦੀ ਲੇਖਣੀ ਦੀ ਪਹਚਾਨ ਕਰਨੀ ਦਾ ਗੁਣ ਪਰਮਾਤਮਾ ਨੇ ਜਰੂਰ ਬਕਸ਼ਿਆ ਹੈ !! ਬਾਕੀ ਵੀਰ ਜੋ ਤੂ ਲਿਖਿਆ, ਓਹਨੁ ਮੈਨੂ ਨਹੀ ਲਗਦਾ ਕੋਈ ਮਾੜਾ ਕਹਿਗਾ !! :yes
 
Top