1 ਜੱਟ ਤੇ 1 ਮੇਮ

Yaar Punjabi

Prime VIP
ਇਕ ਵਾਰ 1 ਜੱਟ ਤੇ 1 ਮੇਮ ਜਹਾਜ ਚ ਇੱਕਠੇ ਬੈਠ
ਜਾਦੇ ਨੇ .... ਮੇਮ ਕਿਸੇ ਯੂਨਿਵੇਰ੍ਸਿਟੀ ਚ H O D ਸੀ
ਉਸਨੁ ਆਪਣੀ ਪਢ਼ਾਈ ਤੇ ਬਹੁਤ ਮਾਣ ਸੀ ......
ਸਫ਼ਰ ਦਿੱਲੀ ਤੋਂ ਵੰਕੋਵੇਰ ਦਾ ਸੀ .
ਮੇਮ ਨੇ ਸੋਚੇਯਾ ਜੱਟ ਸਿਧੇ ਹੀ ਹੁੰਦੇ ਨੇ, ਕਯੋਂ ਨਾ ਬੇਵਕੂਫ਼ ਬਨਾਯੀਏ .
ਓਹ ਕੇਹਂਦੀ ਆਓ ਜੱਟ ਸਾਹਬ ਕੋਈ ਗਾਮੇ ਖੇਡਦੇ
ਹਾਂ ਸਫ਼ਰ ਲੰਬਾ ਹੈ ............ ਜੱਟ ਨਹੀ ਮੰਨੇਯਾ
ਮੇਮ ਕੇਹ੍ਨਦੀ :- ਜੱਟ ਸਾਹਿਬ ਕੰਮ ਬਹੁਤ ਸੋਖਾ ਹੈ
ਸਬ ਤੋਂ ਪੇਹ੍ਲਾਂ ਮੈਂ 1 ਸਵਾਲ ਪੁਛਾਂਗੀ ਜੇ ਤੁਹਾਨੂ ਨਹੀ
ਆਯਾ ਤਾਂ ਤੁਸੀਂ ਮੈਨੂ $ 5 ਦੇਵੋਗੇ ...
ਤੇ ਫੇਰ ਤੁਸੀਂ 1 ਸਵਾਲ ਪੂਛਨਾ ਜੇ ਮੈਨੂ
ਨਹੀ ਆਯਾ ਤੇ ਮੈਂ ਤੁਹਾਨੂ $ 100 ਦੇਵਾਂਗੀ
.ਜੱਟ ਮੰਨ ਗਯਾ ਕੇਹਂਦਾ ਭੇਹਾਂ ਜੀ ਜਲਦੀ ਕਰੋ
ਪੇਹ੍ਲਾਂ ਵਾਰੀ ਤੁਹਾਡੀ ਪੁਛੋ ਕੀ ਪੂਛਨਾ ਹੈ ?
ਮੇਮ :- WHAT IS THE DIFFERENCE
BETWEEN MOON AND EARTH ?
ਜੱਟ ਨੇ 1ਮਿੰਟ ਨਹੀ ਲਾਯਾ ਕੋਈ ਜਵਾਬ
ਨਹੀ ਦਿੱਤਾ .....ਜੇਬ ਚ ਹਥ ਪਾਯਾ $ 5 ਕੱਡੇ ਤੇ
ਮੇਮ ਨੂ ਦੇ ਕੇ ਕੇਹਂਦਾ ਜੀ ਬੀਬੀ ਜੀ ਹੁਣ
ਮੇਰੀ ਵਾਰੀ ਜੇ .....
ਜੱਟ :- ਬੀਬੀ ਜੀ TIME ਉਨ੍ਨਾ ਕੁ ਹੀ ਲਯੋ
ਜਿੰਨਾ ਮੈਂ ਲਾਯਾ ,ਤੁਸੀਂ ਦੱਸੋ ਕੇ ਓਹ ਕੇਹੜੀ ਚੀਜ
ਹੈ ਜੋ 5 ਲੱਤਾਂ ਨਾਲ ਪਹਾਢ਼ ਤੇ ਚਰ੍ਹਦੀ ਹੈ ਤੇ 6
ਲੱਤਾਂ ਨਾਲ ਉੱਤਰਦੀ ਹੈ ?
ਮੇਮ ਬਹੁਤ ਹੈਰਾਨ ਹੋ ਕੇ ਸੋਚਣ ਲੱਗੀ ਤੇ ਜੱਟ
ਕੇਹਂਦਾ ਬੀਬੀ ਜੀ TIME ਬਹੁਤਾ ਨਹੀਂ ਬਰਬਾਦ
ਕਰਨਾ,
ਜਲਦੀ ਦੱਸੋ ਆਪਾਂ ਬਿਲਕੁਲ TIME
ਨਹੀ ਸੀ ਲਾਯਾ
ਮੇਮ ਵਿਚਾਰੀ ਨੇ ਪਰਸ ਚੋ 100 $ ਕੱਡੇ ਤੇ ਜੱਟ ਨੂ
ਦੇ ਕੇ ਕੇਹਨ ਲੱਗੀ,:- ਜੀ ਮੈਨੂ ਨਹੀ ਪਤਾ ਤੁਸੀਂ ਦੱਸ
ਦੋ ਓਹ ਕੀ ਚੀਜ ਹੈ ?........
ਜੱਟ ਨੇ 1 ਮਿੰਟ ਨਹੀ ਲਾਯਾ ਜੇਬ ਚ ਹਥ ਪਾਯਾ $
5 ਕੱਡੇ ਤੇ ਮੇਮ ਨੂ ਦੇ ਕੇ ਕੇਹਂਦਾ ਆਹ ਲਵੋ
ਬੀਬੀ ਜੀ ਮੈਨੂ ਨਹੀ ਪਤਾ ਤੇ ਹੁਣ ਫੇਰ
ਮੇਰੀ ਵਾਰੀ ਜੇ....:p :)
 
shivanshu

New member

:ghug2
 
Top