UNP

----------ਚੁੰਮਣ ਅਤੇ ਚਾਕੂ------------

----------ਚੁੰਮਣ ਅਤੇ ਚਾਕੂ------------ ਜੇ ਦੋ ਆਦਮੀ ਸੜਕ ਉੱਤੇ ਲੜ ਰਹੇ ਹੋਣ ਤਾਂ ਕੋਈ ਨਹੀਂ ਕਹਿੰਦਾ ਕਿ ਅਸ਼ਲੀਲ ਹੈ । ਪਰ ਦੋ ਆਦਮੀ ਗਲਾਂ ਵਿੱਚ ਹੱਥ ਪਾ ਕੇ ਇੱਕ ਰੁੱਖ ਦੇ .....


X
Quick Register
User Name:
Email:
Human Verification


Go Back   UNP > Chit-Chat > Gapp-Shapp

UNP

Register

  Views: 772
Old 06-08-2018
GöLdie $idhu
 
Red face ----------ਚੁੰਮਣ ਅਤੇ ਚਾਕੂ------------

----------ਚੁੰਮਣ ਅਤੇ ਚਾਕੂ------------

ਜੇ ਦੋ ਆਦਮੀ ਸੜਕ ਉੱਤੇ ਲੜ ਰਹੇ ਹੋਣ ਤਾਂ ਕੋਈ ਨਹੀਂ ਕਹਿੰਦਾ ਕਿ ਅਸ਼ਲੀਲ ਹੈ । ਪਰ ਦੋ ਆਦਮੀ ਗਲਾਂ ਵਿੱਚ ਹੱਥ ਪਾ ਕੇ ਇੱਕ ਰੁੱਖ ਦੇ ਹੇਠਾਂ ਬੈਠੇ ਹੋਣ ਤਾਂ ਲੋਕ ਕਹਿਣਗੇ "ਅਸ਼ਲੀਲ ਹੈ !"

ਹਿੰਸਾ ਅਸ਼ਲੀਲ ਨਹੀ ,ਪ੍ਰੇਮ ਅਸ਼ਲੀਲ ਹੈ।
ਕਿੰਨੀ ਹੈਰਾਨੀ ਦੀ ਗੱਲ ਹੈ। ਯੁੱਧ ਦੀਆਂ ਫ਼ਿਲਮਾਂ ਬਣਦੀਆਂ ਹਨ, ਕੋਈ ਸਰਕਾਰ ਉਹਨਾ ਉੱਤੇ ਰੋਕ ਨਹੀਂ ਲਗਾਉਂਦੀ ਪਰ ਜੇ ਪ੍ਰੇਮ ਦੀ ਘਟਨਾ ਹੈ ਤਾਂ ਸਾਰੀਆਂ ਸਰਕਾਰਾਂ ਚਿੰਤਿਤ ਹੋ ਜਾਂਦੀਆ ਹਨ। ਸਰਕਾਰਾਂ ਤਹਿ ਕਰਦੀਆਂ ਨੇ ਕੇ ਚੁੰਮਣ ਕਿੰਨੀ ਦੂਰ ਤੋਂ ਲਿਆ ਜਾਵੇ, ਛੇ ਇੰਚ ਦਾ ਫਾਂਸਲਾ ਹੋਵੇ ਕੇ ਚਾਰ ਇੰਚ ਦਾ ਫਾਂਸਲਾ? ਪਰ ਚਾਕੂ ਮਾਰਿਆ ਜਾਵੇ ਫਿਲਮ ਵਿੱਚ ਤਾਂ ਅਸ਼ਲੀਲ ਨਹੀ ਹੁੰਦਾ, ਕੋਈ ਨਹੀ ਕਹਿੰਦਾ ਕੇ "ਛੇ ਇੰਚ ਦੂਰ ਚਾਕੂ ਰਹੇ" ।
ਚੰਮਣ ਜ਼ਿੰਦਗੀ ਦਾ ਸਾਥੀ ਹੈ ਤੇ ਚਾਕੂ ਮੌਤ ਦਾ। ਚਾਕੂ ਉੱਤੇ ਕਿਸੇ ਨੂੰ ਇਤਰਾਜ ਨਹੀ ਹੈ। ਅਸੀਂ ਸਾਰੇ ਆਤਮਘਾਤੀ ਹਾਂ।

ਜੇ ਦੋ ਵਿਅਕਤੀ ਪ੍ਰੇਮ ਨਾਲ ਬੈਠੇ ਹਨ ਕਿਸੇ ਨੂੰ ਨੁਕਸਾਨ ਨਹੀ ਪਹੁੰਚਾ ਰਹੇ ਹਨ। ਇਹ ਉਹਨਾਂ ਦੀ ਨਿੱਜੀ ਗੱਲ ਹੈ, ਜੇ ਇਹ ਤੁਹਾਨੂੰ ਕਸ਼ਟ ਦਿੰਦਾ ਹੈ ਤਾਂ ਤੁਹਾਨੂੰ ਆਪਣੇ ਅੰਦਰ ਖੋਜ ਕਰਨੀ ਚਾਹੀਦੀ ਹੈ। ਤੁਹਾਡੇ ਜੀਵਨ ਵਿੱਚ ਪ੍ਰੇਪ ਦੀ ਕਮੀ ਰਹਿ ਗਈ ਹੈ, ਜਾਂ ਤੁਹਾਡੀ ਕਾਮਵਾਸਨਾ ਪੂਰੀ ਨਹੀ ਹੋ ਸਕੀ ਹੈ, ਅਟਕੀ ਰਹਿ ਗਈ ਹੈ, ਜਖ਼ਮ ਬਣ ਗਈ ਹੈ।

-ਓਸ਼ੋ


Reply
« Pregnant goat dies after 8 men gang-rape it in Haryana | What todo when Tillon comes and says.. hey kiddy kiddy do you want a candy? »

Similar Threads for : ----------ਚੁੰਮਣ ਅਤੇ ਚਾਕੂ------------
" ਤੇਰਾ ਇੱਕ ਚੁੰਮਣ "
ਪਿੰਡ ਦਾ ਮੁੱਖੜਾ ਚੁੰਮਣ ਆਈ - ਬੱਲ ਬੁਤਾਲਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਤੇਰੇ ਚੁੰਮਣ

Contact Us - DMCA - Privacy - Top
UNP