khoobsurat jindri nu tolonge/ ਖੂਬਸੂਰਤ ਜਿੰਦਰੀ ਨੂ ਟੋਲੋਂਗੇ

<~Man_Maan~>

DEATHBEAST
ਸਚ ਦੀ ਥਾਂ ਤੇ ਖੜ ਕੇ ਝੂਠ ਕਿੰਨਾ ਚਿਰ ਬੋਲੋਂਗੇ ,
ਇਨਸਾਫ਼ ਦੀ ਤਕੜੀ ਚ ਭ੍ਰਸ਼ਟਆ ਚਾਰ ਨੂ ਕਦ ਤਕ ਤੋਲੋਂਗੇ,
ਜੇ ਅਸਲ ਮਨੁਖਤਾ ਮਰ ਗਈ ਤਾਂ ਏਸ ਖੂਬਸੂਰਤ ਜਿੰਦਰੀ ਨੂ ਟੋਲੋਂਗੇ...
ਜੇ ਅਸਲ ਮਨੁਖਤਾ ਮਰ ਗਈ ਤਾਂ ਏਸ ਖੂਬਸੂਰਤ ਜਿੰਦਰੀ ਨੂ ਟੋਲੋਂਗੇ...

ਅਪਣੀ ਕੀਤੀ ਦਾ ਦੋਸ਼ ਹੋਰਾਂ ਸਿਰ ਲਾਉਂਦੇ ਓਂ ,
ਬੁਰੀ ਆਪ ਹੋਂ ਕਰਦੇ ਪਰ ਦੇਸ਼ ਨੂ ਬੁਰਾ ਬੁਲੋੰਦੇ ਓਂ ,
ਦੇਸ਼ ਕੱਲ ਵੀ ਓਹ ਹੀ ਸੀ ਦੇਸ਼ ਅੱਜ ਵੀ ਓਹ ਹੀ ਏ ,
ਬਸ ਬਦਲ ਗਯਾ ਏ ਢੰਗ ਲੋਕਾਂ ਦੇ ਸੋਚਣ - ਬਰਤਨ ਦੇ ,
ਇੱਕ ਦੂਜੇ ਲਈ ਖੜ ਕੇ ਓਹਨਾ ਲਈ ਹੱਸਣ - ਤੜਫ਼ਨ ਦੇ ,
ਚਲੋ ਝੂਠ ਦੀ ਹਿੱਕ ਤੇ ਵੀ ਫ਼ਤੇਹ ਕਿੰਨਾ ਚਿਰ ਬੋਲੋਂਗੇ ,
ਜੇ ਅਸਲ ਮਨੁਖਤਾ ਮਰ ਗਈ ਤਾਂ ਏਸ ਖੂਬਸੂਰਤ ਜਿੰਦਰੀ ਨੂ ਟੋਲੋਂਗੇ...
ਜੇ ਅਸਲ ਮਨੁਖਤਾ ਮਰ ਗਈ ਤਾਂ ਏਸ ਖੂਬਸੂਰਤ ਜਿੰਦਰੀ ਨੂ ਟੋਲੋਂਗੇ...


ਸਰਕਾਰ ਬਦਲ ਦੀ ਏ ਤਾਜ ਬਦਲ ਦੇ ਨੇ ,
ਗੁੰਡਾ ਗਰਦੀ ਦੇ ਰਾਜ ਬਦਲ ਦੇ ਨੇ ,
ਜਨਤਾ ਭੋਲੀ ਬਣਕੇ ਲਬਦੀ ਕਿਸਦੀ ਗਲਤੀ ਏ ,
ਏਹ ਓਹ ਹੀ ਹਾਕਮ ਨੇ ਜੋ ਜਨਤਾ ਦੇ ਚੁਣਦੀ ਨੇ ,
ਸਮਝੋ ਏਸ ਖੇਲ ਨਜ਼ਰੇ ਨੂ ,
ਨਾ ਤੱਕੋ ਕਿਸੇ ਸੋਚ ਸਹਾਰੇ ਨੂ ,
ਵਰਨਾ ਸਬ ਰੱਲੇ ਕਬੂਤਰਾਂ ਤੋਂ ਏਦਾਂ ਹੀ ਅੱਖੀ ਕੱਲਰ ਪੁਆਓਂਗੇ ,
ਜੇ ਅਸਲ ਮਨੁਖਤਾ ਮਰ ਗਈ ਤਾਂ ਏਸ ਖੂਬਸੂਰਤ ਜਿੰਦਰੀ ਨੂ ਟੋਲੋਂਗੇ...
ਜੇ ਅਸਲ ਮਨੁਖਤਾ ਮਰ ਗਈ ਤਾਂ ਏਸ ਖੂਬਸੂਰਤ ਜਿੰਦਰੀ ਨੂ ਟੋਲੋਂਗੇ...


ਦਯਾ , ਭਾਵਨਾ , ਸਤਕਾਰ ਤਾਂ ਗੱਲਾਂ ਵਿਚ ਹੀ ਰਹ ਗਯੀ ਏ ,
ਅੱਜ ਦੀ ਜਨਤਾ ਤਾਂ ਆਪਣੇ ਆਪ ਚ ਹੀ ਸਿਮਟ ਕੇ ਰਹ ਗਯੀ ਏ ,
ਕਦੇ ਸਿਰਫ ਇਨਸਾਨੀਅਤ ਖਾਤਿਰ ਸੂਰਮੇ ਹੋਰਾਂ ਲਈ ਲੜਦੇ ਸੀ ,
ਪਰ ਅੱਜ ਦੀ ਮੁੰਡੀਰ ਸਬ ਵੇਖ ਕੇ ਅਣਦਿਖਿਆ ਕਰਦੀ ਏ ,
ਨਸ਼ੇਆਂ ਵਿਚ ਫਸ ਕੇ ਜਵਾਨੀ ਹੋ ਰਹੀ ਏ ਬਰਬਾਦ ,
ਜੇ ਅੱਸੀ ਮਨੁਖਤਾ ਭੁਲ ਗਏ ਤਾਂ ਨਾ ਰਹਨਾ ਏ ਸਾਡਾ ਦੇਸ਼ ਅਬਾਦ,
ਏਸ੍ਸੇ ਕਰਕੇ "ਮਾਨ" ਦੀ ਸਬ ਤੋਂ ਹੈ ਏ ਫ਼ਰਆਦ ,
ਮੋੜ ਲੇਆਵੋ ਕਿਤੋਂ ਓਹ ਹੀ ਸਾਡਾ ਵਿਰਸਾ ਓਹ ਹੀ ਸੱਭਿਆਚਾਰ,
ਜੇ ਏਹ ਟਾਈਮ ਲੰਗ ਗਯਾ ਹਥੋਂ ਆਪਣੇ ਲੇਖਾਂ ਨੂ ਕੋਸੋਂਗੇ ,
ਜੇ ਅਸਲ ਮਨੁਖਤਾ ਮਰ ਗਈ ਤਾਂ ਏਸ ਖੂਬਸੂਰਤ ਜਿੰਦਰੀ ਨੂ ਟੋਲੋਂਗੇ...
ਜੇ ਅਸਲ ਮਨੁਖਤਾ ਮਰ ਗਈ ਤਾਂ ਏਸ ਖੂਬਸੂਰਤ ਜਿੰਦਰੀ ਨੂ ਟੋਲੋਂਗੇ...

------------------------------------------------------------

Sach di than te khad ke Jhooth kinna chir bolonge,
Insaaf di takdi ch brashtachar nu kad tak tollonge,
Je asal manukhta marr gayi tan es khoobsurat jindri nu tolonge...
Je asal manukhta marr gayi tan es khoobsurat jindri nu tolonge...

Apni keeti da dosh horan sir launde o,
Buri aap hon karde par desh nu bura bulonde o,
Desh kall vi oh hi si desh ajj vi oh hi ae,
Bas Badal gya ae dhang lokkan de sochan-bartan de,
Ikk dooje layi khad ke ohna layi hassan-tadfan de,
Chalo Jhooth di hikk te vi fateh kina chir bolonge,
Je asal manukta marr gayi tan es khoobsurat jindri nu tolonge...
Je asal manukta marr gayi tan es khoobsurat jindri nu tolonge...


Sarkar badal di ae taj badal de ne,
Gunda gardi de raj badal de ne,
Janta bholi banke labh di kisdi galti ae,
Eh oh hi hakam ne jo janta de chundi ne,
Samjho es khel nazare nu,
Na takko kise soch sahare nu,
Varna sab ralle kabutaran ton aedan hi akhi kallr puaonge,
Je asal manukhta marr gayi tan es khoobsurat jindri nu tolonge...
Je asal manukhta marr gayi tan es khoobsurat jindri nu tolonge...


Daya, bhawana, satkaar tan gallan vich hi reh gyi ae,
Ajj di janta tan apne aap ch simat ke reh gyi ae,
Kade sirf insaniyat khatir soorme horan layi larde si,
Par Ajj di mundeer sab vekh ke andekha kardi ae,
Nasheyan vich fas ke jawani ho rahi ae barbaad,
Je assi manukhta bhul gye tan naa rehna ae saada desh aabad,
Asse karke "MAAN" di sab ton hai ae faryad,
Mod leyavo kithon oh hi saada virsa oh hi sabhyachar,
Je time lang gya hathon apne lekhan nu kosonge,
Je asal manukhta marr gayi tan es khoobsurat jindri nu tolonge...
Je asal manukhta marr gayi tan es khoobsurat jindri nu tolonge...
 

→ ✰ Dead . UnP ✰ ←

→ Pendu ✰ ←
Staff member
Re: khoobsurat jindri nu tolonge/ ਖੂਬਸੂਰਤ ਜਿੰਦਰੀ ਨੂ ਟੋਲੋ

ਅਪਣੀ ਕੀਤੀ ਦਾ ਦੋਸ਼ ਹੋਰਾਂ ਸਿਰ ਲਾਉਂਦੇ ਓਂ ,
ਬੁਰੀ ਆਪ ਹੋਂ ਕਰਦੇ ਪਰ ਦੇਸ਼ ਨੂ ਬੁਰਾ ਬੁਲੋੰਦੇ ਓਂ
,

Ultimate :salut


Bhaout Khoob Likkya Manoj bire :wah

Thxxxxxx Alot !
 

@n@@m

unknown but known to all
Re: khoobsurat jindri nu tolonge/ ਖੂਬਸੂਰਤ ਜਿੰਦਰੀ ਨੂ ਟੋਲੋ

:jsm nice ae reh gayi si parhne nu
 

KARAN

Prime VIP
Re: khoobsurat jindri nu tolonge/ ਖੂਬਸੂਰਤ ਜਿੰਦਰੀ ਨੂ ਟੋਲੋ

siraaa bai..
 
Top