debi.......5

ਸਾਡੇ ਤੇ ਨਜ਼ਰ ਟਿਕਾ ਕੇ ਰੱਖ ਅਸੀ ਹੋਰ ਕੀ ਲੈਣਾ,
ਸਾਨੂੰ ਦਿਲ ਦੇ ਵਿੱਚ ਵਸਾ ਕੇ ਰੱਖ ਅਸੀ ਹੋਰ ਕੀ ਲੈਣਾ,
ਸਾਡਾ ਅਥਰਾ ਮਨ ਸਮਝਾ ਕੇ ਰੱਖ ਅਸੀ ਹੋਰ ਕੀ ਲੈਣਾ,
ਐਬਾਂ ਤੇ ਪਰਦਾ ਪਾ ਕੇ ਰੱਖ ਅਸੀ ਹੋਰ ਕੀ ਲੈਣਾ,
ਅਸੀ ਜੁੱਤੀਆ ਤੇਰੇ ਦਰਾਂ ਦੀਆ,ਅਸੀ ਕੁੱਤੀਆ ਤੇ ਦਰਾਂ ਦੀਆ,
ਸਾਨੂੰ ਬੂਹੇ ਤੇ ਬਿਠਾ ਕੇ ਰੱਖ ਅਸੀ ਹੋਰ ਕੀ ਲੈਣਾ.........
 
Top