ਤੂੰ ਆਇਓਂ ਸਾਡੇ ਵਿਹੜੇ ਵੇ ਜੀ ਆਇਆਂ ਨੂੰ

Royal_Punjaban

»»K@mli!««
ਤੂੰ ਆਇਓਂ ਸਾਡੇ ਵਿਹੜੇ ਵੇ ਜੀ ਆਇਆਂ ਨੂੰ ਸਾਡੇ ਮੁੱਕ ਗਏ ਝਗੜੇ ਝੇੜੇ ਵੇ ਜੀ ਆਇਆਂ ਨੂੰ ਤੂੰ ਰੱਜ ਕੇ ਮਿਲ ਅਸਾਂ ਨੂੰ ਵੇ ਅਸੀ ਤੇਰੇ ਹਾਂ ਅਸੀ ਝੱਲੇ ਦੁੱਖ ਬਥੇਰੇ ਵੇ ਜੀ ਆਇਆਂ ਨੂੰ ਕਿਝ ਲੋਕਾਂ ਤੇਰਾ ਨਾ ਲੈ-ਲੈ ਜੋ ਮਿਹਣੇ ਮਾਰੇਕੀ ਦੱਸਾਂ ਕਿਹੜੇ ਕਿਹੜੇ ਵੇ ਜੀ ਆਇਆਂ ਨੂੰ ਤੂੰ ਆਇਓਂ ਅਸੀਂ ਇੰਝ ਰੱਖਤੇ ਤੇਰੇ ਕਦਮਾਂ ਵਿਚਹੱਥ ਮਹਿੰਦੀ ਨਾਲ ਲਬੇੜੇ ਵੇ ਜੀ ਆਇਆਂ ਨੂੰਅਸੀ ਜਨਮ-ਜਨਮ ਤੋਂ ਭਟਕੇ ਤੇਰੇ ਲਈ ਯਾਰਾਅਸੀਂ ਅੱਜ ਤੋਂ ਹੋਏ ਤੇਰੇ ਵੇ ਜੀ ਆਇਆਂ ਨੂੰ ਹਾਏ! ਉਹ ਬੱਸ ਖਾਬ੍ਹਾਂ ਚ ਸਾਡੇ ਘਰ ਆਉਂਦੈਅਸੀ ਕੈਸੇ ਸਜਨ ਸਹੇੜੇ ਵੇ ਜੀ ਆਇਆ ਨੂੰ ।
:rose:rose:rose
 
Top