ਕੀ ਦੱਸੀਏ ਵਿੱਚ ਪ੍ਰ੍ਦੇਸਾਂ ਅਸੀਂ

rulebreaker4

Gurjap Singh
ਕੀ ਦੱਸੀਏ ਵਿੱਚ ਪ੍ਰ੍ਦੇਸਾਂ ;ਅਸੀਂ ਕਿਵੇਂ ਟਾਇਮ ਲੰਘਾਓਣੇ ਆ,
ਕਿੰਨੀਆਂ ਕੁ ਅਸੀਂ ਮੌਜਾਂ ਕਰਦੇ ਤੇ ਕਿੰਨਾ ਕੁ ਅਸੀਂ ਸੌਨੇ ਆ?
ਨਾ ਸਾਡੇ ਕੋਲ਼ ਵਕਤ ਖਾਣ ਲਈ, ਨਾ ਕਿਸੇ ਕੋਲ਼ ਆਣ-ਜਾਣ ਲਈ
ਬੱਸ ਫੋਨਾਂ ਤੇ ਡੰਗ ਟਪਾਉਣੇ ਆ,
ਕੀ ਦੱਸੀਏ ਵਿੱਚ ਪ੍ਰ੍ਦੇਸਾਂ ਅਸੀਂ .......

ਜਿੰਦਗੀ ਬੜੀ ਸੀ easy ਯਾਰੋ,
ਏਥੇ ਹੋਗੀ ਬੜੀ busy ਯਾਰੋ,
ਲੁਕ-ਲੁਕ ਲੋਕਾਂ ਤੋਂ ਰਾਤਾਂ ਨੂ, ਅਸੀਂ ਮੁੱਖ ਛੁਪਾ ਕੇ ਰੋਂਨੇ ਆ
ਕੀ ਦੱਸੀਏ ਵਿੱਚ ਪ੍ਰ੍ਦੇਸਾਂ ਅਸੀਂ ਕਿਵੇਂ ਟਾਇਮ ਲੰਘਾਓਣੇ ਆ,
ਕੀ ਦੱਸੀਏ ਵਿੱਚ ਪ੍ਰ੍ਦੇਸਾਂ ਅਸੀਂ ਕਿਵੇਂ ਟਾਇਮ ਲੰਘਾਓਣੇ ਆ,

by---- ""ਕੋਰਪਾਲ""
 
Top