UNP

ਏਸਾ "aman." ਤੋਂ ਨਾ ਗੁਨਾਹ ਹੋਜੇ..!!~

ਦੋਸਤ ਥੋੜੇ ਹੀ ਹੋਣ ਬੇਸ਼ਕ, ਪਰ ਉਹਨਾਂ ਨਾਲ ਨਿਭਾ ਹੋਜੇ. ਕੌਲ-ਕਰਾਰ ਵੀ ਤਾਹੀਂ ਕਰੀਏ, ਜੇ ਹੱਸ-ਹੱਸ ਉਹ ਪੁਗਾ ਹੋਜੇ. ਉਹ ਪਿਆਰ ਕੋਈ ਪਿਆਰ ਨਹੀਂ, ਜੋ ਪਲਾਂ ਚ ਦਿਲਾਂ ਚੋਂ ਹਵਾ .....


Go Back   UNP > Poetry > Punjabi Poetry

UNP

Register

  Views: 718
Old 07-12-2008
amanNBN
 
ਏਸਾ "aman." ਤੋਂ ਨਾ ਗੁਨਾਹ ਹੋਜੇ..!!~

ਦੋਸਤ ਥੋੜੇ ਹੀ ਹੋਣ ਬੇਸ਼ਕ,
ਪਰ ਉਹਨਾਂ ਨਾਲ ਨਿਭਾ ਹੋਜੇ.
ਕੌਲ-ਕਰਾਰ ਵੀ ਤਾਹੀਂ ਕਰੀਏ,
ਜੇ ਹੱਸ-ਹੱਸ ਉਹ ਪੁਗਾ ਹੋਜੇ.
ਉਹ ਪਿਆਰ ਕੋਈ ਪਿਆਰ ਨਹੀਂ,
ਜੋ ਪਲਾਂ ਚ ਦਿਲਾਂ ਚੋਂ ਹਵਾ ਹੋਜੇ.
ਦਿਲ ਲੋਚਦਾ ਨਹੀਂ ਮੁੜਕੇ ਪਿਆਰਾਂ ਨੂੰ,
ਜੇ ਪਿਆਰ ਚ ਨਾਲ ਕਦੇ ਦਗਾ ਹੋਜੇ.
ਹੱਸ-ਹੱਸਕੇ ਤੁਰ ਜਾਈਏ ਯਾਰਾਂ ਲਈ,
ਭਾਵੇਂ ਬਹੁਤ ਔਖਾ ਯਾਰੀ ਦਾ ਰਾਹ ਹੋਜੇ.
ਨਿੱਗੀ ਛਾਂ ਰਹੇ ਯਾਰਾਂ ਦੀ ਯਾਰੀ ਦੀ,
ਏਸਾ ਹਸੀਨ ਜਿੰਦਗੀ ਚ ਸਮਾ ਹੋਜੇ.
ਯਾਰ ਮੁੱਖ ਮੋੜ ਜਾਵਣ ਜਿਸ ਗੱਲ ਤੋਂ,
ਏਸਾ "aman." ਤੋਂ ਨਾ ਗੁਨਾਹ ਹੋਜੇ..!!~

 
Old 12-02-2009
jaggi633725
 
Re: ਏਸਾ "aman." ਤੋਂ ਨਾ ਗੁਨਾਹ ਹੋਜੇ..!!~

nice.


Reply
« rab vrge yaar bdi kismat de naal labde n | rone ke liye majboor kiya »

Similar Threads for : ਏਸਾ "aman." ਤੋਂ ਨਾ ਗੁਨਾਹ ਹੋਜੇ..!!~
ਆਸ਼ਕ ਤੋ ਵੱਡਾ ਇਥੇ ਹੋਣਾ ਕੋਈ ਗਰੀਬ ਨਾ
ਊਠ ਦਾ ਬੁੱਲ੍ਹ ਕਦੇ ਨਾ ਡਿੱਗਿਆ, ਝਾਕ ‘ਚ ਵਕਤ ਗੁਆਵੀਂ
Lyrics Na Na Sohniye- Harjit Harman
ਨਾ ਮਾਰੋ ਨਾ ਮਾਰੋ
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ

Contact Us - DMCA - Privacy - Top
UNP