ਉਹ ਇੱਕ ਬੂੰਦ ਅੱਖ ਦਾ ਪਾਣੀ ਹਾਂ ਮੈ

ਜੇਕਰ ਰੱਖ ਸਕੇ ਤਾ ਇੱਕ ਨਿਸ਼ਾਨੀ ਹਾਂ ਮੈ
ਜੇਕਰ ਗੁਆ ਦੇਵੇ ਤਾ ਇੱਕ ਕਹਾਣੀ ਹਾਂ ਮੈ
ਚਾਹ ਕੇ ਵੀ ਰੋਕ ਨਾ ਸਕੀ ਜਿਸਨੂ ਸਾਰੀ ਦੁਨੀਆ
ਉਹ ਇੱਕ ਬੂੰਦ ਅੱਖ ਦਾ ਪਾਣੀ ਹਾਂ ਮੈ
 
Top