rickybadboy
Well-known member
ਅੱਜ ਕਲ ਪਿੰਡਾ ਵਿਚ ਭਾਵੇ ਕੋਈ ਜਠੇਰੇ ਹੋਣ ਯਾ ਕੋਈ ਮਸਤਾ ਦੀ ਜਗਾਹ . ਹਰ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੇ . ਦੂਸਰਾ ਹਰ ਥੋੜੀ ਦੂਰੀ ਜਿਥੇ ਸੜਕ ਤੇ ਹਾਦਸੇ ਹੋਣ ...ਓਥੇ ਸ਼ਹੀਦ ਸਿੰਘਾ ਦੀ ਜ੍ਹਾਗਾਹ ਬਣਾ ਦਿਤੀ ਜਾਂਦੀ ਆਹ... ਤੇ ਹਰ ਵੀਰਵਾਰ ਨੂ ਮਸੀਤਾ ਤੇ ਤੁਹਾਨੂ ਸਬ ਤੋ ਜ਼ਾਯਦਾ ਅਮ੍ਰਿਤਧਾਰੀ ਇਨਸਾਨ ਹੀ ਮਿਲਣਗੇ ......
ਕੀ ਇਹ ਸਹੀ ਹੇ ..... ਕੇ ਇਹੀ ਸਾਡਾ ਧਰਮ ਹੇ ਹੁਣ ... ?
ricky badboy