UNP

Sharry Mann - Suhe Bullan De Nall

Album- Yarr Anmulle Artist - Sherry Mann ------------------------------- ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ ਸਾਥੋਂ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੀ ਦਿਤਾ ਹੱਕ ਨਾ ਭਾਵੇਂ ਤੂੰ ਸਾਨੂੰ .....


Go Back   UNP > Contributions > Lyrics

UNP

Register

  Views: 1085
Old 16-01-2011
~preet~
 
Cool Sharry Mann - Suhe Bullan De Nall

Album- Yarr Anmulle
Artist - Sherry Mann

-------------------------------



ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ
ਸਾਥੋਂ ਜਰੀ ਨਾ ਜਾਵੇ ਤੂੰ ਅੱਲੜ ਮੁਟਿਆਰੇ ਨੀ
ਦਿਤਾ ਹੱਕ ਨਾ ਭਾਵੇਂ ਤੂੰ ਸਾਨੂੰ ਕੁਝ ਕਹਿਣੇ ਦਾ
ਦਿਲ ਨੂੰ ਪਿਆਰ ਕਰਣ ਤੋਂ ਕਿੰਝ ਰੋਕੇਂਗੀ ਨਾਰੇ ਨੀ

ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ



ਸਾਰੀ ਉਮਰ ਕਿਤਾਬਾਂ ਪੜੀਆਂ ਇਸ਼ਕ ਨੂੰ ਵਰਜਦੀਆਂ....
ਗੱਲਾਂ ਕਿਤੇ ਨਾ ਲਿਖੀਆਂ ਇਹਦੀ ਡੂੰਘੀ ਮਰਜ਼ ਦਿਆ...
ਸਾਰੀ ਉਮਰ ਕਿਤਾਬਾਂ ਪੜੀਆਂ ਇਸ਼ਕ ਨੂੰ ਵਰਜਦੀਆਂ....
ਗੱਲਾਂ ਕਿਤੇ ਨਾ ਲਿਖੀਆਂ ਇਹਦੀ ਡੂੰਘੀ ਮਰਜ਼ ਦਿਆ...
ਯਾਰਾਂ ਦੀਆ ਨਸੀਤਾਂ ਨਾ ਸੁਣੀਆਂ ਪਛਤੋਨੇਆਂ..
ਐਵੈਂ ਸਿਰ ਮੱਥੇ ਤੇ ਰੱਖੇ ਤੇਰੇ ਲਾਰੇਂ ਨੀ...
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ



ਜਾਦੀਂ ਵਾਰ ਦੇ ਆਖੇ ਬੋਲ ਅਜੇ ਵੀ ਰੜਕਨ
ਨੀ..
ਕਹਿੰਦੀ ਅੱਜ ਤੋਂ ਬਣ ਗਈ ਕਿਸੇ ਹੋਰ ਧੜਕਨ ਨੀ ..
ਜਾਦੀਂ ਵਾਰ ਦੇ ਆਖੇ ਬੋਲ ਅਜੇ ਵੀ ਰੜਕਨ
ਨੀ ..
ਕਹਿੰਦੀ ਅੱਜ ਤੋਂ ਬਣ ਗਈ ਕਿਸੇ ਹੋਰ ਧੜਕਨ ਨੀ ..
ਯਾਦਾ ਮੇਰੀਆਂ ਦਾ ਤੂੰ
ਕੀ ਕੀਤਾ ਦੱਸ ਕੁੜੀਐ ਨੀ
ਵਰਕੇ ਪਾੜ ਕੇ ਸਾਰੇ ਉਤੋਂ ਕਾਟੇ ਮਾਰੇ ਨੀ

ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ



ਯਾਰੋਂ ਯਾਦ ਆਈ ਅੱਜ ਆਖੀ ਇੱਕ ਗੱਲ ਯਾਰਾਂ ਦੀ
ਨਹੀਂ ਇਤਬਾਰ ਦੇ ਲਾਇਕ ਹੁੰਦੀ ਕੁੜੀਂ ਪਹਾੜਾਂ ਦੀ..
ਯਾਰੋਂ ਯਾਦ ਆਈ ਅੱਜ ਆਖੀ ਇੱਕ ਗੱਲ ਯਾਰਾਂ ਦੀ
ਨਹੀਂ ਇਤਬਾਰ ਦੇ ਲਾਇਕ ਹੁੰਦੀ ਕੁੜੀਂ ਪਹਾੜਾਂ ਦੀ..
ਤੇਰੇ ਸੁਪਨੇ ਤਾਂ ਅਸਮਾਨਾਂ ਤੋਂ ਵੀ ਉਚੇ ਸੀ..
ਧਰਤੀ ਵਾਲੇ ਤੈਨੂੰ ਕਿੱਦਾਂ ਲਗਦੇ ਪਿਆਰੇਂ ਨੀ

ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ



ਨੀ ਯਾਰ ਪਿਆਰਾਂ ਛੱਡਿਆਂ ਬਿੱਲਾਂ ਤੇਰੇ ਕਰਕੇ ਨੀ ..
ਐਵੈਂ ਕਦਰ ਗਵਾਈਂ ਲੋਕਾਂ ਦੇ ਨਾਲ ਲੜ ਕੇ ਨੀ ...
ਨੀ ਯਾਰ ਪਿਆਰਾਂ ਛੱਡਿਆਂ ਬਿੱਲਾਂ ਤੇਰੇ ਕਰਕੇ ਨੀ ..
ਐਵੈਂ ਕਦਰ ਗਵਾਈਂ ਲੋਕਾਂ ਦੇ ਨਾਲ ਲੜ ਕੇ ਨੀ ...
ਯਾਰੋਂ ਬਖਸ਼ ਦਿਓ ਤੁਸੀ ਅਪਣੇ ਕਮਲੇ ਸੈ਼ਰੀ ਨੂੰ ..
ਪੇ ਗਏ ਇਸ਼ਕ ਦੇ ਮਸਲੇ ਯਾਰੀ ਉਤੇ ਭਾਰੇ ਨੀ..
ਸੂਹੇ ਬੁੱਲਾਂ ਦੇ ਨਾਲ ਗੱਲਾਂ ਕਰਦੀ ਗੈਰਾਂ ਨਾਲ..

 
Old 16-01-2011
Kaptan 92
 
Re: Sharry Mann - Suhe Bullan De Nall

bada sohna gana

 
Old 17-01-2011
PENDU
 
Re: Sharry Mann - Suhe Bullan De Nall

nyc song

 
Old 05-03-2011
Gill Saab
 
Re: Sharry Mann - Suhe Bullan De Nall

nice song bai


Reply
« Sharry Mann - Chandigarh Da Chaska Lyric (Yaar Anmulle) | Meri Heeriye Fakeeriye by Satinder Sartaj »

Similar Threads for : Sharry Mann - Suhe Bullan De Nall
Lyrics Sharry Mann - Suhe Bullan De Naal Lyrics
Lyrics Sharry Mann -Yaar Anmulle (Extended version)
Lyrics Sharry Maan - Kudiyan Te Bussan Lyric
Lyrics Sharry Mann - Ielts Lyric

UNP