UNP

Na Na Sohniye- Harjit Harman

Song- Na Na Sohniye Singer - Harjit Harman ਆਉਣਗੇ ਵਕਤ ਬੜੇ, ਛੱਡ ਜੀ ਨਾ ਕੱਲੇ ਖੜੇ... ਆਉਣਗੇ ਵਕਤ ਬੜੇ, ਛੱਡ ਜੀ ਨਾ ਕੱਲੇ ਖੜੇ... ਨਾ ਲੜ ਕਿਸੇ ਹੋਰ ਦਾ ਫੜੀਂ.... .....


Go Back   UNP > Contributions > Lyrics

UNP

Register

  Views: 1679
Old 01-06-2009
bony710
 
Na Na Sohniye- Harjit Harman

Song- Na Na Sohniye
Singer - Harjit Harman

ਆਉਣਗੇ ਵਕਤ ਬੜੇ, ਛੱਡ ਜੀ ਨਾ ਕੱਲੇ ਖੜੇ...
ਆਉਣਗੇ ਵਕਤ ਬੜੇ, ਛੱਡ ਜੀ ਨਾ ਕੱਲੇ ਖੜੇ...
ਨਾ ਲੜ ਕਿਸੇ ਹੋਰ ਦਾ ਫੜੀਂ....
ਨਾ ਨਾ ਸੋਹਣੀਏ ਇੰਝ ਨਾ ਕਰੀ...ਨਾ ਨਾ ਸੋਹਣੀਏ ਇੰਝ ਨਾ ਕਰੀ...

ਡੋਰੋਂ ਟੁੱਟੀ ਗੁੱਡੀ ਵਾਂਗੂ, ਬੈ ਜੀ ਨਾ ਹਵਾਵਾਂ ਸੰਗ,
ਦੁਨੀਆਂ ਨੂੰ ਵੇਖ-ਵੇਖ, ਬਦਲ ਨਾ ਜਾਵੀਂ ਰੰਗ
ਦੁਨੀਆਂ ਨੂੰ ਵੇਖ-ਵੇਖ, ਬਦਲ ਨਾ ਜਾਵੀਂ ਰੰਗ..
ਤੂੰ ਹਵਾਵਾਂ ਵੱਲ ਨਾ ਖੜੀਂ.....
ਨਾ ਨਾ ਸੋਹਣੀਏ ਇੰਝ ਨਾ ਕਰੀ...ਨਾ ਨਾ ਸੋਹਣੀਏ ਇੰਝ ਨਾ ਕਰੀ...

ਔਖਾ ਮੋੜ ਜ਼ਿੰਦਗੀ ਦਾ, ਪੈ ਜਾਂਦਾ ਮੁੜਨਾ,
ਤੱਪਦੇ ਥੱਲਾਂ ਚ ਵੀ, ਪੈ ਜਾਂਦਾ ਤੁਰਨਾ....
ਤੱਪਦੇ ਥੱਲਾਂ ਚ ਵੀ, ਪੈ ਜਾਂਦਾ ਤੁਰਨਾ....
ਮੁੜ ਪਿੱਛੇ ਪੈਰ ਨਾ ਧਰੀਂ....
ਨਾ ਨਾ ਸੋਹਣੀਏ ਇੰਝ ਨਾ ਕਰੀ...ਨਾ ਨਾ ਸੋਹਣੀਏ ਇੰਝ ਨਾ ਕਰੀ...

ਤੋੜਦੀ ਨਾ "ਪਰਗਟ" ਨੂੰ, ਬਿਖੜੇ ਜੇ ਰਾਹ ਨੀਂ,
ਕੰਡੇ ਤੂੰ ਬਣਾ ਲਈ ਨਾ, ਫੁੱਲਾਂ ਦੇ ਗਵਾਅ ਨੀ...
ਕੰਡੇ ਤੂੰ ਬਣਾ ਲਈ ਨਾ, ਫੁੱਲਾਂ ਦੇ ਗਵਾਅ ਨੀ...
ਨਾ ਪੱਟੀ ਗੈਰਾਂ ਦੀ ਪੜੀਂ....
ਨਾ ਨਾ ਸੋਹਣੀਏ ਇੰਝ ਨਾ ਕਰੀ...ਨਾ ਨਾ ਸੋਹਣੀਏ ਇੰਝ ਨਾ ਕਰੀ...

ਟੁੱਟੀ ਡਾਲੀਆਂ ਤੋਂ ਪੰਛੀ, ਫੇਰ ਲੈਂਦੇ ਮੁੱਖ ਨੀ,
ਝੱਖੜਾ ਦੇ ਅੱਗੇ ਖੜੇ, ਝੁੱਕ ਜਾਂਦੇ ਰੁੱਖ ਨੀ...
ਝੱਖੜਾ ਦੇ ਅੱਗੇ ਖੜੇ, ਝੁੱਕ ਜਾਂਦੇ ਰੁੱਖ ਨੀ...
ਨੇਰੀਆਂ ਦੇ ਨਾਲ ਤੂੰ ਲੜੀਂ...
ਨਾ ਨਾ ਸੋਹਣੀਏ ਇੰਝ ਨਾ ਕਰੀ...ਨਾ ਨਾ ਸੋਹਣੀਏ ਇੰਝ ਨਾ ਕਰੀ...

 
Old 11-12-2009
abhigyl
 
Re: Na Na Sohniye- Harjit Harman

kutaya


Reply
« O hansini | Gaira nal peengha jhooth dee ae »

UNP