UNP

Maninder Manga= teri wargi j mil jave..ਪੰਜਾਬੀ

ਗੱਲ ਹੀ ਨਿਬੜ ਜਾਵੇ ਸਾਰੀ ਸਭ ਕੁੱਝ ਇਥੇ ਰੁਕ ਜਾਵੇ' ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ... ਤੇਰੀ ਥਾ ਜੇ ਦਿਲ ਵਿਚ ਲੈ ਸਕਦੀ,ਸਾਡੀ ਬਣਕੇ ਸਾਰੀ .....


Go Back   UNP > Contributions > Lyrics

UNP

Register

  Views: 850
Old 12-02-2010
vickysembhi
 
Maninder Manga= teri wargi j mil jave..ਪੰਜਾਬੀ

ਗੱਲ ਹੀ ਨਿਬੜ ਜਾਵੇ ਸਾਰੀ ਸਭ ਕੁੱਝ ਇਥੇ ਰੁਕ ਜਾਵੇ'
ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ...


ਤੇਰੀ ਥਾ ਜੇ ਦਿਲ ਵਿਚ ਲੈ ਸਕਦੀ,ਸਾਡੀ ਬਣਕੇ ਸਾਰੀ ਓੁਹ ਰਹਿ ਸਕਦੀ''
ਫਿਰ ਕਾਤੋ ਪਛਤਾਓੁਣਾ ਕਾਤੋ ਦਿਲ ਜਾ ਦੁੱਖ ਜਾਵੇ''''
ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ...

ਤੇਰੇ ਨਾਲ ਸੀ ਸਾਡਾ ਕਮਲੀਏ ਜਗ ਵਸਦਾ,ਤੂੰ ਨਹੀ ਤਾ ਸਾਡੇ ਓੁਤੇ ਸਾਰਾ ਜਗ ਹਸਦਾ''
ਪੱਲੇ ਪੈ ਗਿਆ ਰੋਣਾ ਨੈਣੋ ਨੀਰ ਨਾ ਸੁੱਕ ਜਾਵੇ'''''
ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ...

ਕਿਹੜੇ ਘਰ ਵਸਾਓੁਣੇ ਦੀ ਤੂੰ ਗੱਲ ਕਰਦੀ,ਦਿਲ ਵੀ ਖਾਲੀ ਥਾ-ਥਾ ਕਾਹਦੇ ਨਾ ਭਰਦੀ''
"ਰਾਜਾ ਫਰੀਦਪੁਰ" ਵਾਲਾ ਹੋ ਸਕਦਾ ਨਾ ਝੁੱਕ ਜਾਵੇ'''''
ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ.......

ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ.......

ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ........

 
Old 12-02-2010
RUPIND3R
 
Re: Maninder Manga= teri wargi j mil jave..ਪੰਜਾਬੀ

kaim aaa 22.........

 
Old 27-05-2010
maansahab
 
Re: Maninder Manga= teri wargi j mil jave..ਪੰਜਾਬੀ

tfs.......


Reply
« Bol Na Halke-jhoom brabar jhoom | Jag Suna Suna Lage-Om shanti Om »

Similar Threads for : Maninder Manga= teri wargi j mil jave..ਪੰਜਾਬੀ
Lyrics Loafer -Maninder Manga & Miss Pooja
Punjabi Meri Jaan Wargi..

UNP