ਰੇਸਮੀ ਜੁਲਫਾ

rickybadboy

Well-known member
ਤੀਲੇ 4 ਟੀਕਾਏ ਮਰਕੇ ਚੱਖੜ ਆਣ ਖੁਲਾਰ ਗਿਆ ,ਤੂੰ ਤਾ ਘੱਟ ਨਾ ਕੀਤੀ ਨੀ ਆੜੀਏ ਇੱਕ ਸਾਡਾ ਦਿਲ ਸੁਹਾਰ ਗਿਆ।
ਮੈ ਬੂ੍ਰੇ ਵੱਖਤ ਨੂੰ ਆਖਾ ਚੰਗਾ. ਜਿਹੜਾ ਖੋਟੇ ਖਰੇ ਨੀਤਾਰ ਗਿਆ। ਪਿਆਰ ਸਬਦ ਊਝ ਸੋਹਣਾ ਸੀ ਹੋ ਦੇਬੀ ਲਈ ਬੇਕਾਰ ਗਿਆ।
ਕਦੇ ਰੋਣਕ ਿਜਥੇ ਵੱਸਦੀ ਸੀ ਹੁਣ ਉਝੜ ਿਗਆ ਦੀ ਥਾ ਹੋਗੀ,
ਹਣ ਤੇਰੀਆ ਰੇਸਮੀ ਜੁਲਫਾ ਦੀ ਹੋਰਾ ਦੇ ਮੁੱਖ ਤੇ ਛਾ ਹੋਗੀ।

ਇਕ ਦੂਜੇ ਦੇ ਸਾਹਾ ਚ ਹਰ ਵੱਕਤ ਗੁਵਾਚੇ ਰਿਹਦੇ ਸੀ,
ਤੂੰ ਮਿਹਲ ਸੀ ਇਕ ਮੁਹਾਬਤ ਦਾ ਤੇ ਮੈਨੂੰ ਮਾਿਲਕ ਉਹਦਾ ਕਿਹਦੇ ਸੀ, ਮਾਿਲਕ ਤੋ ਹੋ ਿਗਆ ਰਾਹੀ ਮੈ ਤੂੰ ਮਿਹਲੋ ਇਕ ਸਰਾ ਹੋਗੀ,
ਹਣ ਤੇਰੀਆ ਰੇਸਮੀ ਜੁਲਫਾ ਦੀ ਹੋਰਾ ਦੇ ਮੁੱਖ ਤੇ ਛਾ ਹੋਗੀ।

ਮੈ ਜੀਦਾ ਚਾਹੇ ਯਾਰ ਬਣਾ ਿਜਸ ਨਾਲ ਚਾਹੇ ਮੈ ਰੁਸ ਜਾਵਾ,
ਤੂੰ ਨਜਰੋ ਸੁਟਆ ਤੈਨੂੰ ਕੀ ਭਾਵੇ ਦੁਨੀਆ ਿਵਚੋ ਉੱਠ ਜਾਵਾ,
ਤੂੰ ਿਫਕਰ ਕੀ ਸਾਡਾ ਕਰਦੀ ਏ ਜਦ ਿਰਸਤੇ ਤੋੜ ਪਰਾ ਹੋਗੀ,
ਹਣ ਤੇਰੀਆ ਰੇਸਮੀ ਜੁਲਫਾ ਦੀ ਹੋਰਾ ਦੇ ਮੁੱਖ ਤੇ ਛਾ ਹੋਗੀ।

ਇਸਕ ਤੇਰੇ ਿਵੱਚ ਮੱਿਚਆ ਦੀ ਕੋਈ ਜੋਤ ਤੇਰੇ ਿਬਨ ਜਗਦੀ ਨਾ
ਜੋ ਸਬ ਕੁਝ ਮੇਰੀ ਲੱਗਦੀ ਸੀ ਅੱਜ ਕੁਝ ਵੀ ਮੇਰੀ ਲੱਗਦੀ ਨਾ
ਹੁਣ ਆਪਣੇਆ ਨੂੰ ਨਾ ਹੋਗੀ ਤੇ ਉਪਰੇਆ ਨੂੰ ਹਾ ਹੋਗੀ
ਹਣ ਤੇਰੀਆ ਰੇਸਮੀ ਜੁਲਫਾ ਦੀ ਹੋਰਾ ਦੇ ਮੁੱਖ ਤੇ ਛਾ ਹੋਗੀ।

ਜੋ ਬਿਣਆ ਕਤੋ ਤੇਿੜਕ ਿਗਆ ਇਹ ਕਿਹੜੇ ਢੰਗਦਾ ਸਾਕ ਕੜੇ
ਮੇਰੇ ਿਵੱਚ ਖਾਮੀ ਕਿਹੜੀ ਸੀ ਤੂੰ ਆਪਣੇ ਮੂੰਹੋ ਆਖ ਕੜੇ
ਦੇਬੀ ਨੂੰ ਯਾਰ ਜੇ ਪੂਛਣ ਗੇ ਕਿਹਦੂ ਗਾ ਵੱਖਰੀ ਤਾ ਹੋਗੀ
ਹਣ ਤੇਰੀਆ ਰੇਸਮੀ ਜੁਲਫਾ ਦੀ ਹੋਰਾ ਦੇ ਮੁੱਖ ਤੇ ਛਾ ਹੋਗੀ।





 

Mahaj

YodhaFakeeR
ਇਸਕ ਤੇਰੇ ਿਵੱਚ ਮੱਿਚਆ ਦੀ ਕੋਈ ਜੋਤ ਤੇਰੇ ਿਬਨ ਜਗਦੀ ਨਾ
ਜੋ ਸਬ ਕੁਝ ਮੇਰੀ ਲੱਗਦੀ ਸੀ ਅੱਜ ਕੁਝ ਵੀ ਮੇਰੀ ਲੱਗਦੀ ਨਾ
ਹੁਣ ਆਪਣੇਆ ਨੂੰ ਨਾ ਹੋਗੀ ਤੇ ਉਪਰੇਆ ਨੂੰ ਹਾ ਹੋਗੀ
ਹਣ ਤੇਰੀਆ ਰੇਸਮੀ ਜੁਲਫਾ ਦੀ ਹੋਰਾ ਦੇ ਮੁੱਖ ਤੇ ਛਾ ਹੋਗੀ।
aaa para yaar kitho lea ????????????????????????????????????????????????
 
Top