alfred
Member
ਜੇ ਓੁੱਡਿਆਂ ਏਂ ਤਾਂ ਓੁੱਡਦਾ ਰਹੀਂ ਪਰ ਮੇਰੀ ਇੱਕ ਸਲਾਹ ਲੈਜੀਂ
ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹਿਜੀਂ,
ਰੱਖੀਂ ਦਿਲ ਨੂੰ ਹੁਣ ਸਮਝਾਕੇ ਤੂੰ ਕਿਤੇ ਐਵੇ ਨਾ ਇਹ ਹਰ ਜਾਵੇ
ਜਿਵੇਂ ਨਾਲ ਮੇਰੇ ਤੂੰ ਕੀਤੀ ਏ ਕੋਈ ਨਾਲ ਤੇਰੇ ਨਾ ਕਰ ਜਾਵੇ,
ਤੂੰ ਆਪਣੀ ਏ ਤਾਹੀਂਓ ਕਹਿੰਦਾ ਹਾਂ ਨਹੀਂ ਕੌਣ ਕਿਸੇ ਨੂੰ ਪੁੱਛੇ ਨੀ
ਹਰ ਬੋਲ ਪੁਗਾਇਆ ਤੇਰਾ ਨੀ ਅਜੇ ਕਿਹੜੀ ਗੱਲ ਤੋਂ ਰੁੱਸੇਂ ਨੀ,
ਸੀ ਓੁੱਡੀ ਵਿੱਚ ਅਸਮਾਨਾਂ ਤੂੰ ਜਦ ਪਿਆਰ ਸੀ ਆਪਣਾ ਜੋਰਾਂ ਤੇ
ਮੈਂ ਹੱਥ ਕਟਵਾਕੇ ਬਹਿ ਗਿਆ ਸੀ ਤੂੰ ਕੱਚ ਸੂਤਿਆ ਡੋਰਾਂ ਤੇ,
ਰਾਤ ਬਰਾਤੇ ਯਾਰਾਂ ਦੇ ਜਦ ਟੋਲੇ ਜੁੜਕੇ ਬਹਿੰਦੇ ਸੀ
ਓੁਹ ਸੋਹਣੀ ਏ ਤੈਨੂੰ ਛੱਡਜੂਗੀ ਮੈਨੂੰ ਯਾਰ ਮੇਰੇ ਸਭ ਕਹਿੰਦੇ ਸੀ,
ਤੂੰ ਛੱਡਕੇ ਚੱਲੀ ਇਹ ਸੋਚ ਤੇਰੀ ਕੋਈ ਦੋਸ਼ ਤਾਂ ਲਾਜਾ ਮੇਰੇ ਤੇ
ਕਿਵੇਂ ਮਾੜੀ ਕਹਿਦੇ 丂ム乃ノ ਤੈਨੂੰ ਕਦੇ ਮਰਿਆ ਸੀ ਓੁਹ ਤੇਰੇ ਤੇ.