UNP

ਯਾਰੀ ਦਾ ਵਾਸਤਾ By Sherry Mann

ਸੋਚਿਆ ਸੀ ਹੁਣ ਨਹਿਉ ਪੀਣੀ ਮੇਰੇ ਦੋਸਤੋ ਸੋਫੀ ਸਾਰੀ ਜਿੰਦਗੀ ਹੈ ਜੀਨੀ ਮੇਰੇ ਦੋਸਤੋ ਨਾ ਵੀ ਨਾ ਕੀਤੀ ਗਈ ਮੇਥੋ ਦਿੱਤਾ ਜੋ ਚੀਜ ਪਿਆਰੀ ਦਾ ਵਾਸਤਾ ਇੱਕ ਇੱਕ....ਇੱਕ ਇੱਕ ਕਰਦਿਆ .....


Go Back   UNP > Contributions > Lyrics

UNP

Register

  Views: 861
Old 08-02-2011
Kaptan 92
 
ਯਾਰੀ ਦਾ ਵਾਸਤਾ By Sherry Mann

ਸੋਚਿਆ ਸੀ ਹੁਣ ਨਹਿਉ ਪੀਣੀ ਮੇਰੇ ਦੋਸਤੋ
ਸੋਫੀ ਸਾਰੀ ਜਿੰਦਗੀ ਹੈ ਜੀਨੀ ਮੇਰੇ ਦੋਸਤੋ
ਨਾ ਵੀ ਨਾ ਕੀਤੀ ਗਈ ਮੇਥੋ
ਦਿੱਤਾ ਜੋ ਚੀਜ ਪਿਆਰੀ ਦਾ ਵਾਸਤਾ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........

ਮੈਨੂੰ ਕਹਿੰਦੇ ਇੱਕ ਪੈਗ ਠੰਡ ਵਿੱਚ ਚੰਗਾ ਹੈ
ਦਿੱਤਾ ਮੈ ਜਵਾਬ ਇੱਕ ਪੀਣ ਦਾ ਹੀ ਪੰਗਾ ਹੈ
ਇੱਕ ਵਾਰੀ ਜੇ ਮੈ ਪੀਲੀ ਮੇਰੇ ਯਾਰੋ
ਨੀ ਰਹਿਣਾ ਜਾਨੋ ਪਿਆਰੀ ਦਾ ਵਾਸਤਾ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........

ਦੂਜਾ ਪੈਗ ਪੀਣਾ ਕਹਿੰਦੇ ਚਿਰਾ ਪਿਛੋ ਮਿਲੇ ਦਾ
ਚਾਹੁੰਦਾ ਜੇ ਇਲਾਜ ਸਾਡੇ ਗੁੱਸੇ ਅਤੇ ਗਿਲੇ ਦਾ
ਜਿਹੜਾ ਪੰਜ ਸਾਲਾ ਬਾਦ ਬਾਹਰੋ ਆਇਆ
ਓਹ ਪਿੰਡ ਵਾਲੇ ਤਾਰੀ ਦਾ ਵਾਸਤਾ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........

ਦੂਜਾ ਪੈਗ ਲਾਕੇ ਨਿਗਾਹ ਬੋਤਲ ਤੇ ਟਿਕ ਗਈ
ਜਦੋ ਕੋਈ ਚਿਰਾ ਦੀ ਗਵਾਚੀ ਮੈਨੂੰ ਦਿਸ ਗਈ
ਤੀਜਾ ਪੈਗ ਫੇਰ ਮੈ ਆਪੇ ਹੀ ਪਾ ਲਿਆ
ਸੀ ਇਸਕ ਬਿਮਾਰੀ ਦਾ ਵਾਸਤਾ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........

ਚੜਿਆ ਸਰੂਰ ਮੂਹ ਨੂੰ ਬੋਤਲ ਹੀ ਲਾ ਲਈ
ਅੱਗ ਨੂੰ ਬੁਝਾਉਣ ਦੇ ਲਈ ਮੈ ਅੱਗ ਹੀ ਖਾ ਲਈ
ਸੈਰੀ ਕਹਿੰਦਾ ਯਾਰੋ ਗੱਲ ਰਾਜ ਰੱਖਿਓ
ਕੇ ਤੁਹਾਨੂੰ ਮੇਰੀ ਯਾਰੀ ਦਾ ਵਾਸਤ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........

 
Old 14-02-2011
Saini Sa'aB
 
Re: ਯਾਰੀ ਦਾ ਵਾਸਤਾ By Sherry Mann

for sharing

 
Old 05-04-2011
ਡੈਨ*ਦਾ*ਮੈਨ
 
Re: ਯਾਰੀ ਦਾ ਵਾਸਤਾ By Sherry Mann

tfs.......


Reply
« Assi shehr tere vich firde | ਦੁਨੀਆਂ ਭੇਦ-ਭਾਵ ਵਿੱਚ ਵੰਡੀ »

Similar Threads for : ਯਾਰੀ ਦਾ ਵਾਸਤਾ By Sherry Mann
Paras sahib de jeevan te jhaat paunda ik lekh
ਪੰਜਾਬ ਦੇ ਮੇਲੇ ਤੇ ਤਿਉਹਾਰ
ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾਵ
ਪੰਜਾਬ ਦਾ ਰਹਿਣ-ਸਹਿਣ
ਪੰਜਾਬੀ ਗਾਇਕੀ ਦਾ ਗਹਿਣਿਆਂ ਵਰਗਾ ਕੱਲ ਅਤੇ ਚੀਥੜĆ

UNP