ਯਾਰ ਆਖੇ ਯਾਰੀ ਜੱਟ ਦੀ ਤੂਤ ਦਾ ਮੌਸਾ

ਯਾਦ ਰੱਖੌ
ਪਿਉ ਨੇ ਸਰਦਾਰੀ ਦਿੱਤੀ ਹੈ
ਕੁੜੀਆ ਮਗਰ ਗੇੜੇ ਕੱਢਣ ਲਈ
ਮਾ ਨੇ ਤੈਨੂੰ ਸੁਕੇ ਤੇ ਪਾਇਆ
ਇਸ ਲਈ ਨਹੀ ਕਿ ਤੂੰ ਅੱਜ ਉਸਦੀਆ ਅੱਖਾ ਗਿਲੀਆ ਕਰੇ
ਸਿਰ ਤੇ ਹੱਥ ਰੱਖ ਵੀਰਾ ਨੇ ਛਾ ਕੀਤੀ
ਇਸ ਲਈ ਨਹੀ ਕਿ ਤੂੰ ਅੱਜ ਬਾਹਾ ਹੀ ਵੱਢ ਦੇਵੇ
ਯਾਰਾ ਨੇ ਹਰ ਮੁਸਕਲ ਚ ਤੇਰਾ ਸਾਥ ਦਿੱਤਾ
ਇਸ ਲਈ ਨਹੀ ਕਿ ਤੂੰ ਅੱਜ ਉਸਦੀ ਹੀ ਇੱਜਤ ਨਾਲ ਖੇਡੇ
ਭੈਣ ਨੇ ਤੇਰੇ ਗੁੱਟ ਤੇ ਰੱਖੜੀ ਬੰਨੀ
ਇਸ ਲਈ ਨਹੀ ਕਿ ਤੂੰ ਅੱਜ ਉਸਤੇ ਹੀ ਹੱਥ ਚੱਕੇ
ਦੁਨੀਆ ਵਿੱਚ ਇੱਕ ਮਿਸਾਲ ਪੈਦਾ ਕਰ
ਕਿ ਪਿਉ ਆਖੇ ਪੁੱਤ ਹੌਵੇ ਮੇਰੇ ਪੁੱਤ ਵਰਗਾ
ਮਾ ਆਖੇ ਪੁੱਤ ਹੌਵੇ ਮੇਰੇ ਪੁੱਤ ਵਰਗਾ
ਵੀਰ ਆਖੇ ਹੁੰਦੀ ਵੀਰਾ ਨਾਲ ਸਰਦਾਰੀ
ਯਾਰ ਆਖੇ ਯਾਰੀ ਜੱਟ ਦੀ ਤੂਤ ਦਾ ਮੌਸਾ
ਕਦੇ ਨਾ ਵਿਚਾਲੌ ਟੁਟ ਦੀ
 
Top