UNP

ਦੱਸ ਸਾਨੂੰ ਕਿ ਮਿਲੇਆ-Manmohan Waris

ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ, ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ, ਮਿੱਟੀ ਵਿਚ ਰੋਲ ਦਿੱਤਾ ਸਾਡਾ ਸ੍ਚਾ ਪਿਆਰ ਨੀ, ਕੱਚ ਨਾਲੋ ਕੱਚੇ .....

Go Back   UNP > Contributions > Lyrics

UNP

Register

  Views: 1051
Old 17-08-2010
Saini Sa'aB
 
ਦੱਸ ਸਾਨੂੰ ਕਿ ਮਿਲੇਆ-Manmohan Waris

ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ,

ਮਿੱਟੀ ਵਿਚ ਰੋਲ ਦਿੱਤਾ ਸਾਡਾ ਸ੍ਚਾ ਪਿਆਰ ਨੀ,
ਕੱਚ ਨਾਲੋ ਕੱਚੇ ਤੇਰੇ ਕੋਲ ਤੇ ਕਰਾਰ ਨੀ,
ਤੇਰੇ ਝੂਠੇਆ ਦਿਲਾਸੇਆ ਚ ਆ ਕੇ ਦੱਸ ਸਾਨੂੰ ਕਿ ਮਿਲੇਆ,
ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ,

ਪੁੱਗਦੀ ਰਹੀ ਤੂੰ ਸਾਨੂੰ ਲਾਰੇਆ ਦੇ ਨਾਲ ਨੀ,
ਯਾਰੀ ਤੂੰ ਪਵਾਈ ਸਾਡੀ ਤਾਰੇਆ ਦੇ ਨਾਲ ਨੀ,
ਨੀਂਦ ਤੇਰੇ ਪਿਛੇ ਰਾਤਾ ਦੀ ਗਵਾ ਕੇ ਦੱਸ ਸਾਨੂੰ ਕਿ ਮਿਲੇਆ,
ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ,

ਚਿਹਰੇ ਤੇ ਬਣੋਟੀ ਚਿਹਰਾ ਕਿੰਜ ਪਹਿਚਾਣਦਾ,
ਤੇਰੇਆ ਇਰਾਦੇਆ ਨੂ ਮੀਤ ਕਿਵੇ ਜਾਣਦਾ,
ਜਿੰਦ ਦੁਖਾ ਵਿਚ ਆਪਣੀ ਫ੍ਸਾ ਕੇ ਦੱਸ ਸਾਨੂੰ ਕਿ ਮਿਲੇਆ,
ਤੇਰੇ ਨਾਲ ਮੁੱਹ੍ਬ੍ਤਾ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ

Reply
« vekh lo punjabi munde - by Diljit Dosanjh | ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ - Gurdas Maan »

Similar Threads for : ਦੱਸ ਸਾਨੂੰ ਕਿ ਮਿਲੇਆ-Manmohan Waris
Why were they Killed?
Punjab News ਫੂਲਕਾ 26 ਸਾਲ ਕਮਲ ਨਾਥ ਬਾਰੇ ਚੁੱਪ ਕਿਉਂ ਰਹੇ: ਸਰਨਾ

Contact Us - DMCA - Privacy - Top
UNP