ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ ਤੈਨੂੰ ਕਿਵੇਂ ਭੁ

ਉਹ ਨਹੀਂ ਮਿਲਿਆ, ਜਿਸ ਨੂੰ ਚਾਹਿਆ ਮੈਂ
ਪਿਆਰ ਦੇ ਵਿਚ ਬਸ, ਦੁੱਖ ਹੀ ਪਾਇਆ ਮੈਂ
ਲੱਖ ਵਾਰੀ ਨਾ ਚਾਹੁਣ ਤੇ, ਤੈਨੂੰ ਫੇਰ ਵੀ ਚਾਹਵਾਂ ਮੈਂ
ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ.........

ਨਹੀ ਮੁੜਨਾ ਇਕ ਵਾਰ, ਕਮਾਨੋਂ ਨਿਕਲਿਆ ਤੀਰ,
ਕਿੱਥੇ ਮਿਲਨਾ ਮੁੜ ਕੇ, ਨਦੀਓਂ ਵਿਛੜਿਆ ਨੀਰ.......
ਹੋ..ਕਿੱਥੇ ਮਿਲਨਾ ਮੁੜ ਕੇ, ਨਦੀਓਂ ਵਿਛੜਿਆ ਨੀਰ.......
ਨਾ ਮੁੱਕੀਆਂ ਇਹ ਆਸਾਂ ਮੈਥੋਂ, ਦੱਸ ਕਿਵੇਂ ਮੁਕਾਵਾਂ ਮੈਂ.....
ਨੀ ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ............

ਤੂੰ ਹੀ ਭੁੱਲ ਗਈ ਹਾਣਦੀਏ, ਪਰ ਮੈਂ ਨਾ ਭੁੱਲਿਆ,
ਤੇਰੇ ਬਾਝੋਂ ਹਾਣਦੀਏ ਗਲੀਆਂ ਵਿਚ ਮੈਂ ਰੁੱਲਿਆ........
ਰੌਂਦੇ ਦਿਲ ਨੂੰ ਤੇਰੀਆਂ ਯਾਦਾਂ ਨਾਲ ਵਰਾਵਾਂ ਮੈਂ....
ਨੀ ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ....
ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ........

ਚਾਰੇ ਪਾਸੇ ਸੋਚ ਤੇਰੀ ਦਾ ਤਾਣਾ ਬਾਣਾ ਏ
ਤੇਰੇ ਵਿਚ ਵਿਛੋੜਿਆਂ, **** assi ਮਰ ਮੁੱਕ ਜਾਣਾ ਏ,,
ਤੇਰੇ ਲਈ ਨਿੱਤ ਮੰਗਦਾ ਰਹਿਨਾਂ, ਨੇਕ ਦੁਆਵਾਂ ਮੈਂ....
ਮੈਨੂੰ ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ....
ਏਨਾਂ ਦੱਸ ਜਾ ਹਾਣਦੀਏ ਨੀ , ਤੈਨੂੰ ਕਿਵੇਂ ਭੁੱਲਾਵਾਂ ਮੈਂ........******

Singer - Peter
 

Attachments

  • sad-man-punjabi-shayari.jpg
    sad-man-punjabi-shayari.jpg
    21.9 KB · Views: 340

Jaswinder Singh Baidwan

Akhran da mureed
Staff member
its a famous song , I guess singer si G.S. Peter..... please kise writer da haqq naa maaro,, ohde ch apna naam paa k,, its my humbles request.......

moving it to lyrics..

on user report,, singer name edited now..
 
Top