UNP

ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ

ਸ਼ਿਕਾਰੀ ਸੂੱਟਦਾ ਜਾਲ ਜਦ ਪਂਖੁਆ ਤੇ ,ਉੱਡ ਮੋਰ ਜਾਵੇ ਬ੍ੜਾ ਦੁੱਖ ਲਗਦਾ , ਗੁੱਡੀ ਅੱਧ ਅਸਮਾਨੀ ਚੜੀ ਹੋਵੇ,ਟੁੱਟ ਡੋਰ ਜਾਵੇ ਬ੍ੜਾ ਦੁੱਖ ਲਗਦਾ , ਕੀਤੀ ਮਿਹਨਤਾ ਨਾਲ ਕਮਾਈ ਹੋਵੇ,ਲੁੱਟ ਚੋਰ .....


Go Back   UNP > Contributions > Lyrics

UNP

Register

  Views: 2415
Old 12-03-2009
Pardeep
 
ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ

ਸ਼ਿਕਾਰੀ ਸੂੱਟਦਾ ਜਾਲ ਜਦ ਪਂਖੁਆ ਤੇ ,ਉੱਡ ਮੋਰ ਜਾਵੇ ਬ੍ੜਾ ਦੁੱਖ ਲਗਦਾ ,
ਗੁੱਡੀ ਅੱਧ ਅਸਮਾਨੀ ਚੜੀ ਹੋਵੇ,ਟੁੱਟ ਡੋਰ ਜਾਵੇ ਬ੍ੜਾ ਦੁੱਖ ਲਗਦਾ ,
ਕੀਤੀ ਮਿਹਨਤਾ ਨਾਲ ਕਮਾਈ ਹੋਵੇ,ਲੁੱਟ ਚੋਰ ਜਾਵੇ ਬ੍ੜਾ ਦੁੱਖ ਲਗਦਾ ,
ਬ੍ੜੀ ਮੁਸ਼ਕਿਲਾ ਨਾ ਯਾਰ ਬਣਾਆ ਹੋਵੇ ਲੈ ਕੋਈ ਹੋਰ ਜਾਵੇ ਬ੍ੜਾ ਦੁੱਖ ਲਗਦਾ ,

ਤੇਰੇ ਤੇ ਹੱਕ ਜਤਾ ਬੈਠੇ,ਹਰ ਸ਼ੈਅ ਤੋ ਵੱਧ ਕੇ ਚਾਅ ਬੈਠੇ,
ਇਹੋ ਗਲਤੀ ਸਾਡੀ ਜਿੰਦਗੀ ਸਾਰੀ ਲੈ ਬੈਠੀ,
ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ, ਜਾ ਨੀ ਝੂਠੀਏ..!!
ਝੂਠੀ ਤੇਰੀ ਯਾਰੀ ਲੈ ਬੈਠੀ..!!

ਫੁਲਾ ਵਰਗੀਏ ਵਿਚੋ ਨਿਕਲੀ ਖਾਰਾ ਵਰਗੀ ਤੂੰ,
ਦਿਲ ਤੇ ਮਾਰੀ ਇਕੋ ਸੱਟ ਹਜ਼ਾਰਾ ਵਰਗੀ ਤੂੰ,
ਕੀਤੀ ਜੋ ਤੂੰ ਸਾਡੇ ਨਾਲ ਗੱਦਾਰੀ ਲੈ ਬੈਠੀ,
ਜਾ ਨੀ ਝੂਠੀਏ..!! ਜਾ ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ,

ਤੇਰੀ ਖਾਤਿਰ ਥਾ ਥਾ ਵੈਰ ਸਹੇੜੇ ਦੁੱਖਦੇ ਨੇ ,
ਆਪਣੇ ਪਿੰਡ ਤੋ ਸ਼ਹਿਰ ਤੇਰੇ ਦੇ ਘੇੜੇ ਦੁੱਖਦੇ ਨੇ,
ਕੁੱਝ ਨਾ ਖਟਿਆ ਇਵੇ ਖੱਜਲ ਖੁਵਾਰੀ ਲੈ ਬੈਠੀ..!!!
ਜਾ ਨੀ ਝੂਠੀਏ ਸਾਨੂ ਤੇਰੀ ਯਾਰੀ ਲੈ ਬੈਠੀ,
ਝੂਠੀ ਤੇਰੀ ਯਾਰੀ ਲੈ ਬੈਠੀ..!!

ਪੂਰੇ ਸਿਖਰ ਚੜਾ ਕੇ ਤੋਡ਼ੇ ਆਪ ਯਰਾਨੇ ਨੀ,
ਨਾਗਰੇ ਨੂੰ ਤੇਰਾ ਨਾ ਲੈ ਕੇ ਸੱਬ ਮਾਰਨ ਤਾਣੇ ਨੀ,
ਬਕਦ੍ਰੇ ਸਾਨੂੰ ਤੇਰੀ ਝੂਠੀ ਦਾਵੇਦਾਰੀ ਲੈ ਬੈਠੀ,
ਜਾ ਨੀ ਝੂਠੀਏ ਸਾਨੂ ਤੇਰੀ ਯਾਰੀ ਲੈ ਬੈਠੀ,
ਝੂਠੀ ਤੇਰੀ ਯਾਰੀ ਲੈ ਬੈਠੀ..!!

 
Old 12-03-2009
jaggi633725
 
Re: ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ

very nice

 
Old 14-03-2009
Palang Tod
 
Re: ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ

v nice..............

 
Old 27-04-2009
*HAPPY*
 
Re: ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ

gud........

 
Old 18-05-2010
.::singh chani::.
 
Re: ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ

nice tfs.....

 
Old 18-05-2010
Und3rgr0und J4tt1
 
Re: ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ

awwww


Reply
« ਤੂੰ ਤਾਂ ਹੁਣ ਕੀ ਮੁੜਨਾ, ਘੜੀ ਲੰਘ ਗਈ ਕਦੇ ਨਾ | miss pooja and pbn aashiq lyrics »

Similar Threads for : ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ
Why were they Killed?
Lyrics Yaad - Flavasia & M Sempla
Lyrics ਤੇਰੇ ਦੁੱਖ ਨੇ ਲੈ ਬੈਨਾ
ਜੰਗਨਾਮਾ (੧੧ -੫੦)_Part 2
< ਭੱਜ ਲੈ ਸਿਰਸੇ ਵਾਲਿਆ >

UNP