Lyrics ਮੇਰੀਏ ਹੀਰੀਏ ਫਕੀਰੀਏ ਨੀ ਸੋਹਣੀਏ

ਮੇਰੀਏ ਹੀਰੀਏ ਫਕੀਰੀਏ ਨੀ ਸੋਹਣੀਏ,ਤੇਰੀ ਖੁਸਬੂ ਨਸ਼ੀਲੀ ਮਨਮੋਨਿਏ...
ਯਾਦ*ਆਵੇ ਤੇਰੀ*ਵੇਖਾ*ਜਦੋ*ਚੰਦ*ਮੈਂ,ਤੂੰ*ਹੀ*ਦਿਸੇ ਜਦੋ ਅੱਖਾ*ਕਰਾ*ਬੰਦ ਮੈਂ...
ਮੈਨੂੰ*ਲਗੇ*ਰਾਧਾ ਤੂੰ ਤੇ ਲਾਲ*ਨੰਦ ਮੈਂ,ਕਾਸ਼ ਤੈਨੂੰ ਵੀ ਹੋਣਾ ਏ ਤਾ*ਪਸੰਦ ਮੈਂ...
ਕਾਤੋ ਨੀਂਦ ਤੋ ਜ੍ਗਾਆ ਨੀ ਪਰੋਣੀਏ, ਤੇਰੀ ਖੁਸਬੂ ਨਸ਼ੀਲੀ ਮਨਮੋਨਿਏ...


ਮੈਂ*ਤਾਂ*ਚਿੜਿਯਾ*ਨੂੰ*ਪੁੱਛਾ*ਕੁੱਛ*ਬੋਲੋ*ਨੀ,*ਕਦੋ*ਆਉ*ਮੇਰੀ *ਹੀਰ*ਭੇਤ*ਖੋਲੋ ਨੀ,
ਤੁਸੀ*ਜਾਓ*ਸੱਚੀ*ਜਾਓ*ਓਹਨੂ*ਟੋਲੋ*ਨੀ,*ਜਾਕੇ*ਫੁੱਲਾ*ਵਾਲਾ*ਜਂ ਗਲ*ਫਰੋਲੋ*ਨੀ,
ਓ*ਗੁਲਾਬ*ਦੀਆ ਪੱਤੀਯਾਂ*ਚ*ਹੋਣੀ*ਏ,*ਤੇਰੀ ਖੁਸਬੂ ਨਸ਼ੀਲੀ ਮਨਮੋਨਿਏ...
ਮੇਰੀਏ ਹੀਰੀਏ ਫਕੀਰੀਏ ਨੀ ਸੋਹਣੀਏ,ਤੇਰੀ ਖੁਸਬੂ ਨਸ਼ੀਲੀ ਮਨਮੋਨਿਏ...


ਦੇਖ*ਗੱਲ*ਤੇਰੀ*ਕਰਦੇ*ਨੇ*ਤਾਰੇ*ਨੀ,*ਨਾਲੇ*ਮੇਰੇ*ਵੱਲਾਂ*ਕਰਦੇ *ਇਸ਼ਾਰੇ ਨੀ,
ਏਹੀ*ਯਾਰ*ਮੇਰੇ*ਏਹੀ*ਨੇ*ਸਹਾਰੇ*ਨੀ,*ਪਰ*ਚੰਗੇ*ਤੇਰੇ*ਲਗਦੇ*ਨੇ *ਲਾਰੇ*ਵੀ ,
ਸਾਨੂੰ*ਰਾਹਾਂ*ਚ*ਨਾ*ਰੋਲ*ਲਾਰੇ*ਲੌਣਿਏ,*ਤੇਰੀ ਖੁਸਬੂ ਨਸ਼ੀਲੀ ਮਨਮੋਨਿਏ...
ਮੇਰੀਏ ਹੀਰੀਏ ਫਕੀਰੀਏ ਨੀ ਸੋਹਣੀਏ,ਤੇਰੀ ਖੁਸਬੂ ਨਸ਼ੀਲੀ ਮਨਮੋਨਿਏ...


ਏ*ਮੈ”*ਜੋ*ਗੌਂਦਾ*ਇਹਨੂ*ਗੌਣ*ਦੇ,*ਏ*ਤਾ*ਹੋ*ਗੇਯਾ*ਸ਼ੁਦਾਈ*ਰੌਲਾ*ਪੌਣ*ਦੇ
ਬੱਸ ਪ੍ਯਾਰ*ਵਾਲੀ*ਛਤਰੀ*ਤੂ*ਤਾਣ*ਦੇ,*ਬਾਕੀ*ਰੱਬ*ਜੋ*ਕਰੇਂਦਾ* ਕਰੀ*ਜਾਣ*ਦੇ
ਮੈਨੂੰ ਦਿਲ*ਚ*ਵਸਾ*ਲੈ*ਪੱਟ*ਹੋਣਿਏ,*ਤੇਰੀ ਖੁਸਬੂ ਨਸ਼ੀਲੀ ਮਨਮੋਨਿਏ...
ਮੇਰੀਏ ਹੀਰੀਏ ਫਕੀਰੀਏ ਨੀ ਸੋਹਣੀਏ,ਤੇਰੀ ਖੁਸਬੂ ਨਸ਼ੀਲੀ ਮਨਮੋਨਿਏ.
 
Top