UNP

ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ....

ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ, ਵਿਆਹ ਦੇ ਪਿਛੋਂ ਮਾਰ ਚਂਦਰੀ ਵਿਆਹੀ ਦੀ, ਸ਼ੇਰ ਖਾਂਦਾ ਮਾਰ ਧੋਖੇ ਦੇ ਸ਼ਿਕਾਰ ਤੋਂ, ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ || ...ਮਾਪਿਆਂ ਨੂਂ .....


Go Back   UNP > Contributions > Lyrics

UNP

Register

  Views: 1163
Old 04-06-2011
bhupinder dhaliwal
 
ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ....

ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ,
ਵਿਆਹ ਦੇ ਪਿਛੋਂ ਮਾਰ ਚਂਦਰੀ ਵਿਆਹੀ ਦੀ,
ਸ਼ੇਰ ਖਾਂਦਾ ਮਾਰ ਧੋਖੇ ਦੇ ਸ਼ਿਕਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ||

...ਮਾਪਿਆਂ ਨੂਂ ਮਾਰਦੀ ਔਲਾਦ ਚਂਦਰੀ,
ਵਹਿਸ਼ੀਆਂ ਨੂਂ ਮਾਰ ਜਾਵੇ ਜਾਤ ਕਂਜਰੀ,
ਪੱਗ ਵੱਟੀ ਮਾਰ ਖਾਂਦੀ ਮਾੜੇ ਯਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ||

ਅੱਲੜ ਨੂਂ ਮਾਰ ਦੇਣ ਰਾਤਾਂ ਕਾਲੀਆਂ,
ਚੋਬਰਾਂ ਨੂਂ ਤਿੱਖੇ-ਤਿੱਖੇ ਨੈਣਾਂ ਵਾਲੀਆਂ,
ਛੜਿਆਂ ਨੂਂ ਮਾਰ ਨਾਰੀ ਦੇ ਸ਼ਿਂਗਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ||

 
Old 04-06-2011
jaswindersinghbaidwan
 
Re: ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ....

bai g eh tan song hai na ??

 
Old 04-06-2011
ѕραятαη σƒ ℓσνєツ
 
Re: ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ....

bahut vadiya g...

 
Old 04-06-2011
harman03
 
Re: ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ....

This is song by Jazzy B.
Album - All Eyes On Me (1999)
Track Name - Rabb Hi Bachaveh

 
Old 18-06-2011
.::singh chani::.
 
Re: ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ....

nice..... tfs...


Reply
« Naina De Akhay – Rizwan & Muazzam (Coke Studio) | Toh Zinda Ho Tum - Zindagi Na Milegi Dobara »

Similar Threads for : ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ....
ਪੰਜਾਬ ਦੇ ਰਸਮ-ਰਿਵਾਜ਼
Paras sahib de jeevan te jhaat paunda ik lekh
Why were they Killed?
ਪੰਜਾਬ ਦੇ ਮੇਲੇ ਤੇ ਤਿਉਹਾਰ
ਪੰਜਾਬ ਦੇ ਲੋਕ-ਗੀਤ

Contact Us - DMCA - Privacy - Top
UNP