ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ

  • Thread starter userid97899
  • Start date
  • Replies 4
  • Views 684
U

userid97899

Guest
ਮਾਪਿਆਂ ਨੂੰ ਮਾਰਦੀ ਔਲਾਦ ਚੰਦਰੀ
ਵਹਿਸ਼ੀਆਂ ਨੂੰ ਮਾਰਦੀ ਜਾਵੇ ਜਾਤ ਕੰਜ਼ਰੀ
ਪੱਗ ਵੱਟੀ ਮਾੜੀ ਹੁੰਦੀ ਮਾੜੇ ਯਾਰ ਤੋਂ
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ

writer ; unkown​
 
Top