Balle balle tapes

ਬੱਲੇ ਬੱਲੇ।।
।।ਬੱਲੇ ਬੱਲੇ ਕੀ ਤੋਰ ਪੰਜਾਬਣ ਦੀ
ਜੁੱਤੀ ਖੱਲਦੀ ਮਰੋੜਾ ਨਹੀਓੁ ਚਲਦੀ
ਕੀ ਤੋਰ ਪੰਜਾਬਣ ਦੀ ਬੱਲੇ ਬੱਲੇ........।।

।।ਬੱਲੇ ਬੱਲੇ ਕੇ ਗੱਭਰੂ ਦਾ ਿਦਲ ਦੜਕੇ
ਦੁੱਧ ਕਾਸਣੀਦੁਪਟੇ ਵਾਲੀ ਿਰੜਕੇ ਕੀ
ਗੱਭਰੂ ਦਾ ਿਦਲ ਦੜਕੇ ਬੱਲੇ ਬੱਲੇ........।।

।।ਬੱਲੇ ਬੱਲੇ ਬੀ ਕਤਲ ਕਰਾ ਦੇਵੇਗੀ
ਕਾਹਤੋ ਡਾ ਿਲਆਂ ਗਲੀ ਦੇ ਿਵੱਚ ਚਰਖਾਂ
ਬੀ ਕਤਲ ਕਰਾ ਦੇਵੇਗੀ ਬੱਲੇ ਬੱਲੇ........।।


ਪੰਨੂ ਪੰਜਾਬੀ ਕਹਾਣੀਆਂ
 
Top