ਹੈਂ ਤੁੰ ਆਈ ਮੇਰੇ ਗਰਾਂ,

ਹੈਂ ਤੁੰ ਆਈ ਮੇਰੇ ਗਰਾਂ,
ਹੈ ਤੁੰ ਆਈ ਮੇਰੇ ਗਰਾਂ !
ਹੋਰ ਗੂਹੜੀ ਹੋ ਗਈ ਹੈ,
ਮੇਰਿਆਂ ਬੋਹੜਾਂ ਦੀ ਛਾਂ !
ਖਾ ਰਹੇ ਨੇ ਚੂਰੀਆਂ,
ਅੱਜ ਮੇਰਿਆਂ ਮਹਿਲਾਂ ਦੇ ਕਾਂ !

--------ਸ਼ਿਵ ਕੁਮਾਰ ਬਟਾਲਵੀ
 
Top