5 Jarrori Gallan

Royal Singh

Prime VIP
(1) ਗੁੱਸਾ ਇੱਕ ਇਸ ਤਰਾਂ ਦੀ ਹਨੇਰੀ ਹੈ ਜਦੋਂ
ਵੀ ਆਂਉਦੀ ਹੈ ਤਾਂ ਅਕਲ ਨੂੰ ਤਬਾਹ ਕਰ ਦਿੰਦੀ ਹੈ .
(2) ਪੰਜ ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ
ਖਤਮ ਕਰ ਦਿੰਦਾ ਹੈ
(3) ਮਿਹਨਤ ਉਹ ਚਾਬੀ ਹੈ ਜਿਹੜੀ ਕਿਸਮਤ
ਦਾ ਦਰਵਾਜਾ ਖੋਲ ਦਿੰਦੀ ਹੈ
(4) ਜੋ ਕੰਮ ਮਿੱਠਾ ਬੋਲਣ ਨਾਲ ਹੋ ਸਕਦਾ ਉਹ
ਤਲਵਾਰ ਦੀ ਧਾਰ ਨਾਲ ਨਹੀ ਹੋ ਸਕਦਾ
(5) ਆਪਣੀ ਗਲਤੀ ਮੰਨ ਲੈਣਾਂ ਕੋਈ ਅਪਮਾਨ ਨਹੀ ਹੈ
ਪਰ ਗਲਤੀ ਠੀਕ ਕਰਨ ਲਈ ਯਤਨ ਨਾਂ ਕਰਨਾਂ
ਅਪਮਾਨ ਵਾਲੀ ਗੱਲ ਹੈ ...!!!
 
Top