ਜਿਥੋਂ ਜਿਥੋਂ ਮੇਨੂ ਕੀਤੇ ਜਿੰਦਗੀ ਦਾ ਰਸ ਲਭੇ..

Pardeep

๑۩۩๑┼●ℛŐŶ
ਜਿਥੋਂ ਜਿਥੋਂ ਮੇਨੂ ਕੀਤੇ ਜਿੰਦਗੀ ਦਾ ਰਸ ਲਭੇ
ਜਿਥੇ ਜਿਥੇ ਨੇਹਰਾ ਲੱਗੇ ਨੂਰ ਬਣਦਾ
ਤੇਰਾ ਓਥੇ ਹੋਣਾ ਤਾਂ ਜਰੂਰ ਬਣਦਾ

ਆਖੀਆਂ ਸ੍ਜਾਉਨਵਾਲੇ ਦਰਦਾਂ ਦਾ ਕੋਈ ਟੋਟਾ
ਜਦੋ ਕਦੇ ਨੈਨਾ ਸਰੂਰ ਬਣਦਾ
ਤੇਰਾ ਓਥੇ ਹੋਣਾ ਤਾਂ ਜਰੂਰ ਬਣਦਾ

ਥੋਡੇ ਬੋਹੁਤੇ ਫੁੱਲ ਤਾਂ ਹਰੇਕ ਤਾਂ ਈ ਖਿਲਦੇ ਨੇ
ਥੋਡੇ ਬੋਹੁਤੇ ਦੁਖ ਵੀ ਹਰੇਕ ਨੂ ਈ ਮਿਲਦੇ ਨੇ
ਪਰ ਸੀਨੇ ਵਿਚ ਸ੍ਦੀਆਂ ਤੋਂ ਦਬੇਆਂ ਇਮਾਨਤਾ ਤੋਂ
ਜਦੋ ਕੋਈ ਕੋਲਾ ਕੋਹੇਨੂਰ ਬਣਦਾ
ਤੇਰਾ ਓਥੇ ਹੋਣਾ ਤਾਂ ਜਰੂਰ ਬਣਦਾ

ਜਿੰਦਗੀ ਤਾਂ ਭੱਖਦੀਆਂ ਲਕ੍ੜਾ ਦੇ ਵਾਂਗਨਾ
ਬੀਤ ਚ੍ਲੀ ਧੂਖ ਦੀਆਂ ਲਕ੍ਰਾਂ ਦੇ ਵਾਂਗਨਾ
ਮੰਨ ਲਾਇ ਜੇ ਕੀਤੇ ਮੁੱਲ ਪਈ ਜਾਏ ਜਹਾਨ ਵਿਚ
ਤੇਰਾ ਿਹ ਦਿਵਾੰਨਾ ਮਾਸ਼ੂਰ ਬਣਦਾ
ਤੇਰਾ ਓਥੇ ਹੋਣਾ ਤਾਂ ਜਰੂਰ ਬਣਦਾ
 
Top