ਅਗਲੇ ਜਨਮ ਵਿਚ ਤੈਨੂੰ ਅਸੀ ਜਦੋ ਮਿਲਾ ਗੇ

gurpreetpunjabishayar

dil apna punabi
ਸੁਪਨਿਆਂ ਸੰਗ ਸੋਚ ਉਡਾਰੀ ਲਾਇਆ ਕਰਾਂਗੇ
ਸ਼ਹਿਰ ਤੇਰੇ ਵਿਚ ਬੁੱਲਟ ਤੇ ਗੇੜੀ ਜਰੂਰ ਲਾਈਆ ਕਰਾਂਗੇ
ਅਗਲੇ ਜਨਮ ਵਿਚ ਤੈਨੂੰ ਅਸੀ ਜਦੋ ਮਿਲਾ ਗੇ

ਅਸੀ ਘਰ ਬਣਾ ਕੇ ਰੇਤ ਦੇ ਫਿਰ ਢਾਇਆ ਜਰੂਰ ਕਰਾਂਗੇ
ਸ਼ਾਮ ਜਦ ਫੁਰਸਤ ਮਿਲੀ ਤਾਂ ਬੈਠ ਇਕੱਲੇ ਹੀ
ਜਾਮ ਤੇਰੇ ਨਾਮ ਦਾ ਰੋਜ਼ ਇਕ ਪੀਆ ਕਰਾਂਗੇ

ਖਾਮੋਸ਼ੀ,ਤਨਹਾਈ ਅਤੇ ਉਦਾਸੀ ਦੇ ਆਲਮ ਵਿਚ
ਅਗਲੇ ਜਨਮ ਵਿਚ ਤੈਨੂੰ ਅਸੀ ਜਦੋ ਮਿਲਾ ਗੇ

ਗੀਤ ਇਕ ਪਤਝੜ ਜਿਹਾ ਗਾਇਆ ਕਰਾਂਗੇ
ਤੇਰੇ ਦਰ ਦਾ ਕੁੰਡਾ ਫਿਰ ਖੜਕਾਇਆ ਕਰਾਂਗੇ
ਅਗਲੇ ਜਨਮ ਵਿਚ ਤੈਨੂੰ ਅਸੀ ਜਦੋ ਮਿਲਾ ਗੇ

ਤੈਨੂੰ ਕਾਲਜ ਜਾਦੀ ਨੂੰ ਤੇਰੇ ਰਾਹ ਚ ਨਾਕੇ ਲਾਇਆ ਕਰਗੇ
ਤੈਨੂੰ ਸੈਟ ਕਰਨ ਲਈ ਸੋਹਣੀਏ ਬਹੁਤ ਮਨਾਇਆ ਕਰਗੇ
ਅਗਲੇ ਜਨਮ ਵਿਚ ਤੈਨੂੰ ਅਸੀ ਜਦੋ ਮਿਲਾ ਗੇ

ਗੁਰਪ੍ਰੀਤ ,,ਕਹਿਦਾ ਤੈਨੂੰ ਸੋਹਣੀਏ ਦੁਨੀਆ ਦੁਰ ਲੈ ਜਾਵਾ ਗੇ
ਜਿਥੇ ਕੋਈ ਨਾ ਹੋਵੇ ,,ਇਕ ਤੂੰ ਹੋਵੇ ਇਕ ਮੈ ਹੋਵਾ ਕੀਤੇ ਸਮੁੱਦਰ ਕਿਨਾਰੇ ਬਹਿ ਜਾਵਾ ਗੇ
ਜਦੋ ਅਗਲਾ ਜਨਮ ਲੈ ਕੇ ਆਵਾਗੇ
ਅਗਲੇ ਜਨਮ ਵਿਚ ਤੈਨੂੰ ਅਸੀ ਜਦੋ ਮਿਲਾ ਗੇ

ਲੇਖਕ ਗੁਰਪ੍ਰੀਤ
 

RaviSandhu

SandhuBoyz.c0m
(ਬਲਜੀਤ ਪਾਲ ਸਿੰਘ)


22 ji eh writer da name te mobile number hai jisne likhi hai poem
 

gurpreetpunjabishayar

dil apna punabi
ਉਹ ਤਾ ਛੋਟਾ ਜਿਹਾ,,, ਉਹ ਹੋਰ ਤਰੀਕੇ ਨਾਲ ਇਹ ਹੋਰ ਤਰੀਕੇ ਨਾਲ ਆ

ਅਤੇ ਉਹਦਾ ਟੋਪਿਕ ਹੋਰ ਆ ਚੰਗੀ ਤਰਾ ਮਿਲਾ ਕੇ ਦੇਖ
 
Top