ਜਾਤ-ਪਾਤ

ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਉਸ ਸਤਿਨਾਮੁ ਰੂਪੀ ਸਮੁੰਦਰ ਦੀ ਬੂੰਦ ਹੈ।
ਜੇ ਸਮੁੰਦਰ ਦੀ ਕੋਈ ਜਾਤ ਨਹੀ ਤਾਂ ਬੂੰਦ ਦੀ ਕੀ ਹੋ ਸਕਦੀ ਹੈ!
ਜੇ ਸੂਰਜ ਦੀ ਕੋਈ ਜਾਤ ਨਹੀ ਤਾਂ ਕਿਰਨ ਦੀ ਕੀ ਹੋ ਸਕਦੀ ਹੈ!

ਗਗਨ ਊਂਚੀ ਜਾਤ ਕਾ ਮਤ ਕਰ ਹੰਕਾਰ।
ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤੀ ਪਿਆਰ।


ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top