ਇਸ਼ਕ ...

ਇਸ਼ਕ ਕੋਈ ਚੀਜ ਨਹੀ ਦਿਲ ਪਰਚਾੳਣੁ ਦੀ

ਇਸ਼ਕ ਤਾ ਬਲਾ ਹੈ ਦਿਲ ਲਗਾਉਣ ਦੀ

ਇਸ਼ਕ ਦਾ ਸੌਦਾ ਕਦੇ ਕੀਤਾ ਨਹੀ ਜਾਦਾ

ਇਸ਼ਕ ਉਹ ਜਾਮ ਹੈ ਜੋ ਪੀਤਾ ਨਹੀ ਜਾਦਾ

ਕੀ ਸਮਝਾਵਾ ਉਸ ਬੇਦਰਦ ਨੂ ਇਸ਼ਕ

ਹੋ ਜਾਦਾ ਹੈ ਕਦੇ ਕੀਤਾ ਨਹੀ ਜਾਦਾ.
 

Saini Sa'aB

K00l$@!n!
ਕੀ ਸਮਝਾਵਾ ਉਸ ਬੇਦਰਦ ਨੂ ਇਸ਼ਕ

ਹੋ ਜਾਦਾ ਹੈ ਕਦੇ ਕੀਤਾ ਨਹੀ ਜਾਦਾ.


nice lines :wah
 
Top