ਅਜੀਬ ਹੁੰਦਾ ਇਹ ਚੰਦਰਾ ਇਸ਼ਕ

RaviSandhu

SandhuBoyz.c0m
ਹਰ ਕੋਈ ਇਸ਼ਕ ਵਿੱਚ ਖਾਦੇ ਧੋਖੇ ਨਾਲ...
ਕਿਊਂ ਅੱਖੀਆਂ ਚੋਂ ਨੀਰ ਵਗਾਉਂਦਾ ਹੈ?
ਲਾਕੇ ਪਹਿਲਾਂ ਸੋਹਨਿਆ ਨਾਲ.....
ਕਿਊਂ ਦਿਲ ਦੇ ਫੱਟ ਵਖਾਉਂਦਾ ਹੈ?
ਰਿਸ਼ਤਾ ਦਿਲ ਦਾ ਅੱਖੀਆਂ ਨਾਲ....
ਸੱਟ ਦਿਲ ਤੇ ਹੋਵੇ ਤੇ ਅੱਖੀਆਂ ਚੋਂ ਹੰਝੂ ਆਂਊਂਦਾ ਹੈ.......
ਚਾ ਨਾਲ ਲਾਈ ਯਾਰੀ ਹੂੰਦੀ...
ਫਿਰ ਹੱਥੀ ਦੁਖਾਂ ਨੂੰ ਸਾੜ ਵਹਾਊਂਦਾ ਹੈ......
ਅਜੀਬ ਹੁੰਦਾ ਇਹ ਚੰਦਰਾ ਇਸ਼ਕ "ਇੰਦੂ"
ਜੋ ਕਿਸੇ-ਕਿਸੇ ਨੂੰ ਹੀ ਰਾਸ ਆਊਂਦਾ ਹੈ.................
 
Top