ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ

gurpreetpunjabishayar

dil apna punabi
ਮੈਂ ਆਪਣੀ ਟੁੱਟੀ ਕਲਮ ਨਾਲ ਲਿੱਖਦਾ ਰਵਾਂ ਸ਼ੇਅਰ
ਕੁੱਝ ਮੀੱਲੀ ਬਦਨਾਮੀ ਏ ,ਤੇ ਕੁੱਝ ਦਿਲ ਤੇ ਲਗੀ ਸਟ ਬਾਰੇ ਲਿੱਖਦਾ
ਕੁੱਝ ਯਾਰਾਂ ਤੋਂ ਮਿਲੇ ਧੋਖੇ ਨੇ,ਤੇ ਕੁੱਝ ਦਗੇਬਾਜ ਮੁਟਿਆਰਾਂ ਬਾਰੇ ਲਿਖਦਾ
ਕੁੱਝ ਆਪਣੀ ਜਿਂਦਗੀ ਚ ਵੇਖੇ ਦੁਖਾਂ ਬਾਰੇ ਲਿਖਦਾ

ਕੋਈ ਦਿਲ ਟੁਟੇ ਤੇ ਲਿੱਖਦਾ ਹੈ
ਕੋਈ ਲਿਖਣਾ ਫਕੀਰ ਬਣਕੇ ਸਿੱਖਦਾ ਹੈ

ਕੋਈ ਕਰੇ ਜ਼ਿਕਰ ਉਸ ਹਾਲਾਤ ਦਾ
ਜੋ ਅੱਖਾਂ ਮੂਹਰੇ ਭਿਆਨਕ ਮੰਜਰ ਦਿੱਖਦਾ ਹੈ

ਇਸ ਕਲਮ ਰਾਹੀਂ ਕਈ ਲੋਕੀ ਦਿਲ ਆਪਣੇ ਤੇ ਲੱਗੀਆ ਚੋਟਾ ਦਾ ਹਾਲ ਸੁਣਾਉਂਦੇ ਨੇ
ਪਰ ਅੱਜ ਕੱਲ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ
ਫਿਰ ਕੋਪੀ ਕਰਕੇ ਕਈ ਹੋਰ ਵੈਬਸਾਇਟਾ ਤੇ ਲਾਉਦੇ ਨੇ

ਫਿਰ ਲੋਕੀ ਜਿਸਨੇ ਸ਼ੇਅਰ ਲਿਖਿਆ ਹੁੰਦਾ
ਲੋਕੀ ਜਿਹੜਾ ਲਿਖਣ ਵਾਲਾ ਹੁੰਦਾ ਬਿਚਾਰਾ ਬਦਨਾਮੀ ਹਾਰ ਗੱਲ ਵਿਚ ਪਾਉਦੇ ਨੇ
 
Top