ਕੋਈ ਲਿਖਣਾ ਇਸ਼ਕ 'ਚੋਂ ਸਿੱਖਦਾ ਹੈ

ਕੋਈ ਸੱਟ ਲੱਗੀ ਤੇ ਲਿੱਖਦਾ ਹੈ
ਕੋਈ ਲਿਖਣਾ ਇਸ਼ਕ 'ਚੋਂ ਸਿੱਖਦਾ ਹੈ
ਕੋਈ ਕਰੇ ਜ਼ਿਕਰ ਉਸ ਹਾਲਾਤ ਦਾ
ਜੋ ਅੱਖਾਂ ਮੂਹਰੇ ਦਿੱਖਦਾ ਹੈ
ਇਸ ਕਲਮ ਰਾਹੀਂ ਕਈ ਲੋਕੀ ਦਿਲ ਆਪਣੇ ਦਾ ਹਾਲ ਸੁਣਾਉਂਦੇ ਨੇ
ਪਰ ਅੱਜ ਕੱਲ ਲੋਕੀ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ
 
Top