ਸ਼ੇਅਰ

<fg=ffff0000> ਜਿੱਥੇ ਰੱਬ ਦੇ ਜੀਅ ਮਾਰੇ ਜਾਣ,,
ਹਰੀ ਫੇਰ ਕਦੇ ਉਸ ਘਰ ਕੁੱਖ ਨੀ ਹੁੰਦੀ,,

ਜਿੱਥੇ ਪਿਆਰ ਰੂਹਾਂ ਵਾਲਾ ਹੁੰਦਾ ਹੈ,,
ਜਿਸਮਾਂ ਦੀ ਉੱਤੇ ਫੇਰ ਭੁੱਖ ਨੀ ਹੁੰਦੀ,,

ਜਿੱਥੇ ਨਫਰਤ ਦੀ ਹਰ ਪਾਸੇ ਹੋਵੇ,,
ਲ਼ੱਖ ਦੁੱਆਵਾਂ ਮੰਗਣ ਤੇ ਉੱਤੇ ਸੁੱਖ ਨੀ ਹੁੰਦੀ,,

ਜਿੱਥੇ ਸੌਣ ਬੱਚੇ "ਗੈਰੀ" ਨੋਟਾਂ ਦੇ ਬਿਸਤਰ ਤੇ,,
ਅਹਿਸਾਸ ਕੀ ਹੋਉ ਗਰੀਬੀ ਦਾ ਹੰਢਾਈ ਜਿੰਨੇ ਕਦੇ ਪਿੰਡੇ ਧੁੱਪ ਨੀ ਹੁੰਦੀ,,

ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Last edited by a moderator:
Top