ਹੱਥਾਂ ਵਿਚ ਹਥਿਆਰ ਨੇ, ਸ਼ੱਕ ਕੋਈ ਨਾ, ਸਾਰੀ ਜੰਗ ਹੈ ਵੇਲੇ ਦੇ ਹਰਬਿਆਂ ਦੀ । ਏਦੂੰ ਵਧ ਕੇ ਗੱਲ ਇਕ ਹੋਰ ਵੀ ਏ, ਖ਼ੂਨ-ਏ-ਜਿਗਰ ਤੇ ਦਿਲਾਂ ਦੇ ਜਜ਼ਬਿਆਂ ਦੀ । ਤੇ ਮੁਜਾਹਦ ਨੂੰ ਲੋੜ ਮੈਦਾਨ ਦੀ ਹੈ, ਹੈ ਲੋੜ ਕਬੂਤਰ ਨੂੰ ਦਰਬਿਆਂ ਦੀ ।