dhami_preet
Member
ਸਾਡੀ ਢਾਣੀ ਯਾਰਾਂ ਦੀ....ਲੁੱਟਦੀ ਮੌਜ ਬਹਾਰਾਂ ਦੀ....
ਕੋਈ ਲੋੜ ਨਾ ਨਾਰਾਂ ਦੀ.... ਯਾਰ "ਦਿਲਦਾਰ" ਹੀ ਲਗਦੇ ਨੇ....
ਨਾ ਲੋੜ ਬੋਰ ਬਾਰਾਂ ਦੀ....ਨਾ ਲੋੜ ਤਲਵਾਰਾਂ ਦੀ....
ਨਾ ਤੇਜ ਕਟਾਰਾਂ ਦੀ.... ਯਾਰ "ਹਥਿਆਰ" ਈ ਲਗਦੇ ਨੇ....