ਯਾਰ "ਹਥਿਆਰ" ਈ ਲਗਦੇ ਨੇ....

dhami_preet

Member
ਸਾਡੀ ਢਾਣੀ ਯਾਰਾਂ ਦੀ....ਲੁੱਟਦੀ ਮੌਜ ਬਹਾਰਾਂ ਦੀ....

ਕੋਈ ਲੋੜ ਨਾ ਨਾਰਾਂ ਦੀ.... ਯਾਰ "ਦਿਲਦਾਰ" ਹੀ ਲਗਦੇ ਨੇ....

ਨਾ ਲੋੜ ਬੋਰ ਬਾਰਾਂ ਦੀ....ਨਾ ਲੋੜ ਤਲਵਾਰਾਂ ਦੀ....

ਨਾ ਤੇਜ ਕਟਾਰਾਂ ਦੀ.... ਯਾਰ "ਹਥਿਆਰ" ਈ ਲਗਦੇ ਨੇ....
 

dhami_preet

Member
ThnKzzzzzzzzzzzz Ji SaB Da

ਕੌਮਾਂ ਜਗਾਉਂਣ ਲਈ ਹੀਰਾਂ ਦੇ ਯਾਰ ਨਹੀਂ, ਸ਼ਮਸ਼ੀਰਾਂ ਦੇ ਯਾਰ ਨਿਤਰਦੇ ਹੁੰਦੇ ਨੇ
 
Top