31 ਮਾਰਚ

Student of kalgidhar

Prime VIP
Staff member
...ਲਿਆ ਏ ਨਜਾਰਾ ਬੜਾ ਕੋਠੇ ਚੜ੍ ਕੇ,
ਕਰਦੇ ਸੀ ਡਾਊਨਲੋਡ ਮੂਵੀ ਕਦੇ ਸ਼ਹਿਰ ਵੜ੍ ਕੇ,
ਹੁਣ ਛਾ ਜਾਣੀ ਉਦਾਸੀ ਲਾਲੀ ਚਿਹਰਿਆਂ ਤੇ,
ਦੇਖ ਖਾਲੀ ਜਿਹਾ ਮੋਬਾਇਲ ਜਦ ਦਿਲ ਖੁੱਸੂਗਾ,

31 ਮਾਰਚ ਨੂੰ ਠੇਕੇ ਤਾਂ ਜੀ ਟੁੱਟਣੇ ਨਾਲੇ ਜੀਓ ਵਾਲਾ ਸਿਮ ਟੁੱਟੂ ਗਾ...


..ਜਿਹੜੇ ਰਹਿੰਦੇ ਸੀ ਗੇ ਆਨਲਾਈਨ ਦਿਨ ਰਾਤ ਜੀ,
ਨਾ ਘਰ ਦਿਆਂ ਦੀ ਸੁਣਦੇ ਸੀ ਇੱਕ ਬਾਤ ਜੀ,
ਹੁਣ ਬਣ ਜਾਣਾ ਕਾਮੇ,ਛੱਡ ਜੀਓ ਵਾਲੇ ਜਾਮੇ,
ਨਾ ਘਰ ਦਾ ਕੋੲੂ ਹੁਣ ਕੰਮ ਛੁੱਟੂਗਾ,

31 ਮਾਰਚ ਨੂੰ ਠੇਕੇ ਤਾਂ ਜੀ ਟੁੱਟਣੇ ਨਾਮੇ ਜੀਓ ਵਾਲਾ ਸਿਮ ਟੁੱਟੂ ਗਾ...

.ਦਿਨ ਤੇ ਕੀ ਰਾਤ ਸੀ ਨਜਰ ਮੋਬਾਇਲਾਂ ਤੇ ਟਿਕਾਈ,
ਕੋਲ ਬੈਠੇ ਭੈਣ ਤੇ ਕੀ ਭਾਈ, ਕਦਰ ਭੋਰਾ ਵੀ ਨਾ ਪਾਈ,
ਹੋ ਗਿਆ ਸੀ ਕੈਫੇ ਵਾਲੀਆ ਵੀ ਇਹਨਾਂ Physical Relationa ਤੋਂ ਦੂਰ,
ਹੁਣ ਆਊਗਾ ਨਜਾਰਾ ਸਜਾ ਕੇ ਮਹਿਫਲਾਂ ਜੀ ਯਾਰਾਂ ਨਾਲ ਜਦ ਬੁੱਲੇ ਲੁੱਟੂਗਾ,

31 ਮਾਰਚ ਨੂੰ ਠੇਕੇ ਤਾਂ ਜੀ ਟੁੱਟਣੇ ਨਾਲੇ ਜੀਓ ਵਾਲਾ ਸਿਮ ਟੁੱਟੂਗਾ...
 
Last edited:
Top