31 ਮਾਰਚ

Student of kalgidhar

Prime VIP
Staff member
ਅੱਗੇ 31 ਮਾਰਚ ਨੂੰ ਠੇਕੇ ਟੁੱਟਦੇ ਤਾਂ ਵੇਖੇ ਸੀ।




ਆਹ ਸਾਲੀਆਂ ਮੋਟਰਸਾਈਕਲਾਂ ਦੀਆਂ ਏਜੇਂਸੀਆਂ ਪਹਿਲੀ ਵਾਰ ਟੁੱਟਦੀਆਂ ਵੇਖੀਆਂ।



????????????????
 
Top