ਮੂੰਹ ਦੇ ਮਿੱਠਿਆਂ ਨੇ ਸਾਨੂੰ ਰੱਜ ਕੇ ਸਤਾਇਆ ਏ ਕਹਿਣਾ ਚਾਹੀਏ ਕੁੱਝ ਵੀ,ਉਹਨਾ ਕਰ ਇਸ਼ਾਰਾ ਬਿਠਾਇਆ ਏ ਜ਼ਹਿਰ ਵਾਂਗੂ ਲੱਗਦੇ ਤੇਜੀ ਇਹੋ ਜਿਹੇ ਮੈਨੂੰ ਲੋਕ ਰੰਗ ਬਦਲਣ ਪਲਾਂ ਚ ਰੱਖਦੇ ਮਨਾਂ ਚ ਖੋਟ @ਤੇਜੀ