ਮੇਰਾ ਗਵਾਂਢੀ ਬਾਬਾ ਜੋ ਦੋ ਹਫ਼ਤੇ ਪਹਿਲਾ ਰੱਬ ਨੂੰ ਪਿਆਰਾ ਹੋ ਗਿਆ ਸੀ। ਰਾਤ ਮੇਰੇ ਸੁਪਨੇ ਵਿਚ ਆਇਆ ਤੇ ਕਹਿਦਾਂ, " "ਜਿਨੇ ਮਰਜ਼ੀ ਪਾਪ ਕਰ ਲੈ, ਨਰਕਾ ਵਿਚ ਨਹੀ ਜਾਣਾ ਤੂੰ, ਕਿਉ ਕੇ ਨਰਕਾਂ ਵਿਚ ਜਗ੍ਹਾ ਹੈ ਹੀ ਨੀ, ਅਸੀਂ ਤਾਂ ਆਪ ਬਾਹਰ ਕੰਧ ਤੇ ਬੈਠੇ ਹਾਂ,,,,,