ਤਿੰਨ ਸ਼ਰਾਬੀ

ਇੱਕ ਵਾਰ ਤਿੰਨ ਸ਼ਰਾਬੀਆਂ ਨੇ ਰਾਤ ਨੂੰ ਟੱਲੀ ਹੋ ਕੇ ਇੱਕ ਆਟੋ ਰੋਕੀਆ ਤੇ
ਆਟੋ ਆਲੇ ਨੂੰ ਕਿਹਾ
.
.
" ਚਲ ਭਾਈ ਸਾਡੇ ਘਰ ਲੈ ਜਾ ਸਾਨੂੰ "
.
.
ਆਟੋ ਆਲਾ ਵੀ ਚਾਲੂ ਨਿਕਲੀਆ ਤੇ ਉਸਨੇ ਸਰਾਬੀਆਂ ਦੇ ਟੱਲੀ ਹੋਣ
ਦਾ ਫਾਈਦਾ ਚੁੱਕ ਕੇ ਪਹਿਲਾਂ ਆਟੋ ਚਾਲੂ ਕਿਤਾ ਅਤੇ ਉਥੇ ਖੜੇ ਖੜੇ ਈ ਬੰਦ
ਕਰ ਦਿੱਤਾ "
.
.
ਅਤੇ ਤਿੰਨੋ ਸ਼ਰਾਬੀਆਂ ਨੂੰ ਕਹਿੰਦਾ " ਆਹ ਲਵੋ ਜਨਾਬ ਥੋਡਾ ਘਰ ਆ ਗਿਆ
"
.
.
ਪਹਿਲੇ ਸ਼ਰਾਬੀ ਨੇ ਆਟੋ ਚੋ ਓਤਰ ਕੇ ਆਟੋ ਆਲੇ ਨੂੰ ਪੈਸੇ ਦੇ ਦਿੱਤੇ "
.
.
.
ਪਰ ਦੂਜੇ ਸ਼ਰਾਬੀ ਨੇ ਆਟੋ ਆਲੇ ਨੂੰ ਵੱਟ ਕੇ ਚਪੇੜ ਮਾਰੀ "
.
.
ਆਟੋ ਆਲਾ ਡਰ ਗਿਆ ਵੀ ਕਿਤੇ ਇਹਨੂੰ ਪਤਾ ਲਗ ਗਿਆ ਕੀ ਮੈਂ ਇਹਨਾਂ ਨੂੰ
ਬੈਵਕੂਫ ਬਣਾਈਆ ਏ "
.
.
ਪਰ ਇੰਨੇ ਚ ਸ਼ਰਾਬੀ ਕਹਿੰਦਾ " ਸਾਲਿਆ ਹੋਲੀ ਚਲਾਿਆ ਕਰ , ਅੱਜ
ਤਾਂ ਮਰਵਾ ਈ ਦੇਣਾ ਸੀ ਤੂੰ "
 
Top