ਸ਼ੂਗ਼ਰ

ਇਕ ਵਾਰ ਝੰਡਾ ਅਮਲੀ ਦਵਾਈਆਂ ਆਲੀ ਦੁਕਾਨ ਤੇ
ਗਿਆ
...
ਤੇ ਦਵਾਈਆਂ ਆਲੇ ਨੂੰ ਚਮਚੇ ਵਿੱਚ ਕੁੱਝ ਪਾ ਕੇ
ਦਿੱਤਾ ਤੇ ਕਹਿੰਦਾ " ਇਹਨੂੰ ਪੀ ਕੇ ਵੇਖ ਮਿੱਠਾ " _
...
ਦਵਾਈਆਂ ਆਲੇ ਨੇ ਦਵਾ ਦਵ ਪੀਤਾ ਤੇ ਝੰਡੇ ਨੂੰ
ਕਹਿੰਦਾ " ਕੀ ਪਿਆ ਤਾਂ ਮੈਨੂੰ ?
...
ਝੰਡਾ ਕਹਿੰਦਾ " ਉਹ ਬਾਈ ਕੁਝ ਨੀ ਯਾਰ
ਮੈਨੂੰ ਡਾਕਟਰ ਨੇ ਈ ਕਿਹਾ ਸੀ ਵੀ
" ਜਾ ਦਵਾਈਆਂ ਆਲੇ ਨੂੰ ਚੈਕ ਕਰਾ ਲਾ ਕਿਤੇ ਤੇਰੇ
ਪੇਸ਼ਾਬ ਚ ਸ਼ੂਗ਼ਰ ਤਾਂ ਨੀ "
 
Top