ਕਦੇ ਫ਼ੋਨ ਨੀ ਕੀਤਾ ਓਹਨੇ

Jeeta Kaint

Jeeta Kaint @
ਕਦੇ ਫ਼ੋਨ ਨੀ ਕੀਤਾ ਓਹਨੇ ਛੱਡਣ ਤੋਂ ਬਾਅਦ,

Number ਤਾਂ ਮੇਰਾ ਚੇਤੇ ਸੀ ਓਹਨੂੰ,

ਸੋਚਦੀ ਹੋਣੀ ਆ ਜਿਹੜੇ ਹਾਲ 'ਚ ਛੱਡਿਆ ਸੀ ,

ਹੁਣ ਤੱਕ ਕਿਹੜਾ ਉਹ ਬਚਿਆ ਹੋਣਾ..........


Writer - Unknown
 
Last edited by a moderator:
Top