ਕਦੇ ਕੀਤਾ ਨੀ ਧੋਖਾ ਤਾਹੀਓ ਇਕੱਲੇ ਰੀਹ ਗਏ__

Jeeta Kaint

Jeeta Kaint @
ਕਦੇ ਕੀਤਾ ਨੀ ਧੋਖਾ ਤਾਹੀਓ ਇਕੱਲੇ ਰੀਹ ਗਏ___

ਉਸਦੀ ਹਰ ਖੁਸ਼ੀ ਲਈ ਹੱਸ ਕੇ ਸਬ ਸਹਿ ਗਏ___

ਭਰ ਗਿਆ ਮਨ ਤਾਹੀਓ ਅਸੀਂ ਹੁਣ ਦਿਲ ਤੋ
ਲਹਿ ਗਏ___

ਪਿਆਰ ਦੇ ਸੁਪਨੇ ਕੱਚੀ ਲਕੀਰ ਵਾਂਗ ਢਹਿ ਗਏ___


writer : unkown
 
Last edited by a moderator:
Top