ਇੱਕ ਵਾਰੀ ਇੱਕ ਜੱਟ ਅਤੇ ਅੰਗਰੇਜ਼ ਲੜ ਪਏ......
ਅੰਗਰੇਜ਼ ਨੇ ਜੱਟ ਢਾਹ ਲਿਆ..... ਜੱਟ ਦੇ ਉੱਤੇ
ਬੈਠਾ ਅੰਗਰੇਜ਼ ਨਾਲੇ ਜੱਟ ਨੂੰ ਕੁੱਟੀ ਜਾਵੇ, ਨਾਲੇ
ਰੋਈ ਜਾਵੇ....!..... ਕਿਸੇ ਨੇ ਅੰਗਰੇਜ਼ ਨੂੰ ਪੁੱਛਿਆ
ਕਿ ਰੋਂਦਾ ਕਿਉਂ ਹੈਂ...?...... ਅੰਗਰੇਜ਼ ਕਹਿੰਦਾ -
ਮੈਂ ਇਹ ਸੋਚ ਕੇ ਰੋਦਾਂ,ਕਿ ਜਦੋਂ ਜੱਟ ਉੱਠਿਆ ਫਿਰ
ਮੇਰਾ ਕੀ ਬਣੂ....!!!!!!!.....????