ਹੋਣ ਸ਼ਿਕਵੇ ਸ਼ਿਕਾਇਤਾ ਤਾ ਕੋਈ ਗੱਲ ਨਹੀ, ਕਹਿੰਦੇ ਜਿੰਨੂੰ ਹੋਵੇ ਸ਼ੱਕ ਉਹਦਾ ਕੋਈ ਹਲ ਨਹੀ, ਨੈਨਾਂ ਵਿੱਚ ਸੱਚ ਦਾ ਨੂਰ ਹੋਣਾ ਚਾਹਿਦਾ, ਹੋਵੇ ਪਿਆਰ ਤਾ ਭਰੋਸਾ ਵੀ ਜਰੂਰ ਹੋਣਾ ਚਾਹਿਦਾ