ਮਰ ਕੇ ਵੀ ਦਿਲ ਚੋ ਪਿਆਰ ਨਹੀ ਮੁਕਣਾ ਪੱਲ ਪੱਲ ਦਾ ਇੰਨਤਜਾਰ ਨਹੀ ਮੁਕਣਾ ਅਉਖੀ ਸੋਖੀ ਕੱਡ ਲੈ ਤੂੰ ਜਿੰੰਨੀ ਕੱਡਣੀ ਬੁਹਤਾ ਉਦਾਸ ਹੋਈ ਨਾ ਅਰਸ਼ਾ ਤੇ ਜਾ ਕੇ ਆਪਾ ਮਿਲਗੇ ਨੀ ਜਿਥੇ ਹੋਣਾ ਕੋਈ ਨਾ ...